ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਮਿਕਸਡ ਡਬਲਸ ਵਿੱਚ ਭਾਰਤੀ ਚੁਨੌਤੀ ਸਮਾਪਤ
Feedback
Print
ਵਾਰਤਾ
ਮਿਕਸਡ ਡਬਲਸ ਵਿੱਚ ਭਾਰਤੀ ਚੁਨੌਤੀ ਸਮਾਪਤ
ਭਾਰਤ ਦੀਆਂ ਸਾਰੀਆਂ ਛੇ ਮਿਸ਼ਰਿਤ ਜੋੜੀਆਂ ਦੀ ਹਾਰ ਦੇ ਨਾਲ ਹੀ ਇੱਥੇ ਚਲ ਰਹੀ 19ਵੀਂ ਏਸ਼ਿਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਉਸ ਦੀ ਚੁਣੌਤੀ ਖਤਮ ਹੋ ਗਈ ਹ
ੈ।
ਭਾਰਤ ਦੇ ਉੱਚ ਸਥਾਨ ਪ੍ਰਾਪਤ ਜੋੜੀ ਸ਼ਰਤ ਕਮਲ ਅਤੇ ਸ਼ਾਮਿਨੀ ਕਾਫੀ ਸੰਘਰਸ਼ ਦੇ ਬਾਅਦ ਯੁਤਿਯਾਨਾ ਅਤੇ ਸੁਥਾਸਿਨੀ ਤੋਂ 2-3 ਨਾਲ ਹਾਰ ਗ
ਏ।
ਭਾਰਤ ਦੇ ਹੀ ਜੁਬਿਨ ਕੁਮਾਰ ਅਤੇ ਦਿਵਯਾ ਦੇਸ਼ਪਾਂਡੇ ਥਾਈਲੈਂਡ ਦੇ ਸੇਂਗਵਾਨ ਸਿਨ ਅਤੇ ਮੂਗਾਸੁਕ ਨੂੰ 1-3 ਨਾਲ ਆਪਣਾ ਮੈਚ ਗੁਆ ਬੈਠ
ੇ।
ਜਦੋਂਕਿ ਮਮਤਾ-ਪ੍ਰਭੁ ਦੀ ਜੋੜੀ ਥਾਈਲੈਂਡ ਦੇ ਜੰਕਵਾਨ ਲੀ ਅਤੇ ਯੂਨ ਹੀ ਲੀ ਹੱਥੀਂ ਆਪਣਾ ਮੈਚ 3-0 ਨਾਲ ਹਾਰ ਗ
ਈ।
ਸੌਰਭ ਚੱਕਰਵਰਤੀ ਅਤੇ ਮੌਮਾ ਦਾਸ ਕੋਰੀਆ ਦੇ ਸਾਂਗ ਮੈਨ ਜਾਂਸ ਅਤੇ ਹੇਨ ਤੋਂ 1-3 ਨਾਲ ਹਾਰ ਗਏ, ਜਦੋਂਕਿ ਨੰਦੀ ਅਤੇ ਮਧੁਰਿਕਾ ਪਾਟਕਰ ਦੀ ਜੋੜੀ ਥਾਈਲੈਂਡ ਦੇ ਚੈਟਟ ਅਤੇ ਕੁਮਵਾਂਗ ਤੋਂ 1-3 ਦੇ ਅੰਤਰ ਨਾਲ ਹਾਰ ਗ
ਏ।
ਸੋਮਯਦੀਪ ਰਾਏ ਅਤੇ ਪਾਲੋਮੀ ਘਟਕ ਵੀ ਥਾਈਲੈਂਡ ਦੀ ਚੇਂਗਯੁਕ ਅਤੇ ਲਾਉਸੁਈ ਤੋਂ ਇੱਕਪਾਸਾ ਮੈਚ ਵਿੱਚ 0-3 ਨਾਲ ਹਾਰ ਗ
ਏ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਿਸ਼ਰਿਤ ਯੁਗਲ ਵਿੱਚ ਭਾਰਤੀ ਚੁਨੌਤੀ ਸਮਾਪਤ
ਹੋਰ ਵੀ
• ਏਸ਼ਿਆਈ ਤੀਰੰਦਾਜੀ ਮੁਕਾਬਲੇ, ਭਾਰਤੀ ਨੌਜਵਾਨ ਦੂਜੇ ਸਥਾਨ ਤੇ
• ਚੰਡੀਗੜ੍ਹ ਦੇ ਚੱਢਾ ਦੀ ਬੜ੍ਹਤ ਬਰਕਰਾਰ
• ਚੀਨੀਆਂ ਨੂੰ ਹਰਾ ਕੇ ਭਾਰਤ ਨੇ ਸਿਰਜਿਆ ਇਤਹਾਸ
• ਗੀਤ ਸੇਠੀ ਹਾਰੇ, ਆਡਵਾਨੀ ਦੀ ਜਿੱਤ ਜਾਰੀ
• ਰਾਸ਼ਟਰਮੰਡਲ ਖੇਡਾਂ ਦੀ ਬੈਟਨ ਲੈਕਸੇ ਪਹੁੰਚੀ
• ਫੀਫਾ ਦੀ ਈਰਾਕ ਨੂੰ ਧਮਕੀ