ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਵੀਵਾ ਕੇਰਲ ਨੇ ਮਹਿੰਦਰਾ ਨੂੰ ਡ੍ਰਾਅ 'ਤੇ ਰੋਕਿਆ
Feedback
Print
ਵਾਰਤਾ
ਵੀਵਾ ਕੇਰਲ ਨੇ ਮਹਿੰਦਰਾ ਨੂੰ ਡ੍ਰਾਅ 'ਤੇ ਰੋਕਿਆ
ਮੁੰਬਈ, ਸ਼ਨਿਵਾਰ, 7 ਨਵੰਬਰ 2009( 16:02 IST )
ਵੀਵਾ ਕੇਰਲ ਨੇ ਦਿੱਗਜ਼ ਟੀਮ ਮਹਿੰਦਰਾ ਯੂਨਾਇਟਡ ਨੂੰ ਅੱਜ 1-1 ਨਾਲ ਡਰਾਅ ਉੱਪਰ ਰੋਕ ਦਿੱਤ
ਾ
।ਮਹਿੰਦਰਾ ਨੇ ਛੇ ਮੈਚਾਂ ਵਿਚ ਇਹ ਚੌਥਾ ਡ੍ਰਾਅ ਖੇਡਿਆ ਹ
ੈ।
ਵੀਵਾ ਨੇ ਆਪਣੇ ਥਾਈ ਖਿਡਾਰੀ ਵਿਸੁਤ ਬੁਨਪੇਂਗ ਦੇ ਪਹਿਲੇ ਹਾਫ ਦੇ ਗੋਲ ਨਾਲ ਵਾਧਾ ਬਣਾਇਆ ਪਰ ਮੁਹੰਮਦ ਰਫੀ ਨੇ ਅੱਧੇ ਸਮੇਂ ਮਗਰੋਂ ਹੈਡਰ ਨਾਲ ਗੋਲ ਦਾਗ ਕੇ ਮਹਿੰਦਰਾ ਨੂੰ ਬਰਾਬਰੀ ਦੁਆ ਦਿੱਤ
ੀ।
ਇਸ ਤੋਂ ਮਗਰੋਂ ਦੋਵੇਂ ਟੀਮਾਂ ਇੱਕ ਦੂਜੇ ਖਿਲਾਫ ਕੋਈ ਵੀ ਗੋਲ ਕਰਨ ਵਿਚ ਨਾਕਾਮ ਰਹੀਆਂ ਜਿਸ ਦੇ ਸਿੱਟੇ ਵਜੋਂ ਮੈਚ ਡ੍ਰਾਅ ਰਿਹ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਵੀਵਾ ਕੇਰਲ,
ਮਹਿੰਦਰਾ ਯੂਨਾਇਟਡ,
ਓਐਨਜੀਸੀ ਆਈ ਲੀਗ,
ਫੁੱਟਬਾਲ ਟੂਰਨਾਮੈਂਟ
ਹੋਰ ਵੀ
• ਰਾਡਿਕ ਨੇ ਨਾਂ ਵਾਪਸ ਲਿਆ
• ਫੈਡਰਰ ਸਵਿੱਸ ਇੰਡੋਰ ਦੇ ਸੈਮੀਫਾਇਨਲ 'ਚ
• ਮੁਰੇ ਵੇਲੇਂਸਿਆ ਓਪਨ ਦੇ ਸੈਮੀਫਾਇਨਲ 'ਚ
• 70 ਮੈਂਬਰੀ ਦਲ ਭੇਜੇਗਾ ਭਾਰਤ
• ਭੂਟੀਆ ਖਿਲਾਫ ਫੀਫਾ 'ਚ ਸ਼ਿਕਾਇਤ
• ਰੰਧਾਵਾ 9ਵੇਂ ਸਥਾਨ 'ਤੇ