ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਏਟੀਪੀ ਚੈਲੇਂਜਰ, ਬੋਪੰਨਾ-ਜੁਨੈਦ ਦੀ ਜੋੜੀ ਬਾਹਰ
Feedback
Print
ਵਾਰਤਾ
ਏਟੀਪੀ ਚੈਲੇਂਜਰ, ਬੋਪੰਨਾ-ਜੁਨੈਦ ਦੀ ਜੋੜੀ ਬਾਹਰ
ਏਕੇਂਤਲ, ਸ਼ੁਕਰਵਾਰ, 6 ਨਵੰਬਰ 2009( 16:44 IST )
ਭਾਰਤ ਦੇ ਡੇਵਿਸ ਕੱਪ ਖਿਡਾਰੀ ਰੋਹਨ ਬੋਪੰਨਾ ਅਤੇ ਆਸਟ੍ਰੇਲਿਆ ਦੇ ਰਮੀਜ਼ ਜੁਨੈਦ ਦੀ ਜੋੜੀ ਇੱਥੇ ਚੱਲ ਰਹੇ ਏਟੀਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ ਹ
ੈ।
ਬੋਪੰਨਾ ਅਤੇ ਜੁਨੈਦ ਦੀ ਤੀਜਾ ਸਥਾਨ ਪ੍ਰਾਪਤ ਜੋੜੀ ਨੂੰ ਆਸਟ੍ਰਿਆ ਦੇ ਮਾਰਟਿਨ ਫਿਸ਼ਰ ਅਤੇ ਫਿਲਿਪ ਓਸਵਾਲਡ ਨੇ 7-5, 3-6 ਅਤੇ 13-11 ਨਾਲ ਹਰਾਇ
ਆ।
ਜੇਤੂ ਜੋੜੀ ਦਾ ਮੁਕਾਬਲਾ ਅਗਲੇ ਦੌਰ ਵਿਚ ਜਰਮਨੀ ਦੇ ਡਿਟਰ ਕਿੰਡਲਮੈਨ ਅਤੇ ਮਾਰਸਲ ਜਿਮਰਮੈਨ ਦੀ ਜੋੜੀ ਨਾਲ ਹੋਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਏਟੀਪੀ ਚੈਲੇਂਜਰ,
ਟੈਨਿਸ ਟੂਰਨਾਮੈਂਟ,
ਰੋਹਨ ਬੋਪੰਨਾ,
ਰਮੀਜ਼ ਜੁਨੈਦ,
ਜਰਮਨੀ
ਹੋਰ ਵੀ
• ਸ਼੍ਰੇਯਾ ਘਈ ਨੂੰ ਮਹਿਲਾ ਅਮੈਚਿਓਰ ਖਿਤਾਬ
• ਚਿੰਗਲੇਨਸਾਨਾ ਸੈਮੀਫ਼ਾਈਨਲ 'ਚ
• ਮੈਰੀਕਾਮ ਅਤੇ ਕਵਿਤਾ ਨੂੰ ਸੋਨ ਤਗਮਾ
• ਆਉਣ ਵਾਲੇ ਟੂਰਨਾਮੈਂਟ 'ਚ ਭਾਰਤੀ ਟੀਮ ਛੱਡੇਗੀ ਛਾਪ
• ਅਮ੍ਰਿਤਰਾਜ ਏਟੀਪੀ ਚੈਲੇਂਜਰ ਦੇ ਕੁਆਟਰਫਾਈਨਲ 'ਚ
• ਓਲੰਪਿਕ ਚੈਂਪੀਅਨ ਤੈਰਾਕ ਜੋਂਸ ਦੀ ਹੋਵੇਗੀ ਵਾਪਸੀ