ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਸ਼੍ਰੇਯਾ ਘਈ ਨੂੰ ਮਹਿਲਾ ਅਮੈਚਿਓਰ ਖਿਤਾਬ
Feedback
Print
ਵਾਰਤਾ
ਸ਼੍ਰੇਯਾ ਘਈ ਨੂੰ ਮਹਿਲਾ ਅਮੈਚਿਓਰ ਖਿਤਾਬ
ਨਵੀਂ ਦਿੱਲੀ, ਸ਼ੁਕਰਵਾਰ, 6 ਨਵੰਬਰ 2009( 16:43 IST )
ਸ਼੍ਰੇਯਾ ਘਈ ਨੇ ਚਾਰ ਓਵਰ 76 ਦਾ ਕਾਰਡ ਖੇਡਦੇ ਹੋਏ ਅੱਜ 42ਵੀਂ ਮਹਿਲਾ ਨਾਰਦਰਨ ਇੰਡੀਆ ਗੋਲਫ ਚੈਂਪੀਅਨਸ਼ਿਪ ਖਿਤਾਬ ਆਪਣੇ ਨਾਂ ਕੀਤ
ਾ
।ਬੀਤੇ ਵਰ੍ਹੇ ਸ਼੍ਰੀਲੰਕਾ ਅਮੈਚਿਓਰ ਓਪਨ ਜਿੱਤਣ ਵਾਲੀ ਸ਼੍ਰੇਯਾ ਦਾ ਦਿੱਲੀ ਗੋਲਫ ਕੋਰਸ ਵਿਚ ਕੁੱਲ ਸਕੋਰ 9 ਓਵਰ 225 ਰਿਹ
ਾ।
ਸ਼੍ਰੇਯਾ ਨੇ ਆਪਣੀ ਜਿੱਤ ਮਗਰੋਂ ਕਿਹਾ ਕਿ ਉਹਨਾਂ ਲਈ ਇਹ ਜਿੱਤ ਬਹੁਤ ਵਿਸ਼ੇਸ਼ ਰਹ
ੀ।
ਹਰਿਆਣਾ ਦੀ ਗੋਲਫਰ ਵਾਣੀ ਕਪੂਰ 13 ਓਵਰ 229 ਦੇ ਸਕੋਰ ਨਾਲ ਉੱਪ ਜੇਤੂ ਰਹੀ ਜਦੋਂ ਕਿ ਅੰਕਿਤਾ ਟਿਵਾਣਾ ਨੇ 17 ਓਵਰਾ ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸ਼੍ਰੇਯਾ ਘਈ,
ਮਹਿਲਾ ਅਮੈਚਿਓਰ ਗੋਲਫ ਚੈਂਪੀਅਨਸ਼ਿਪ,
ਗੋਲਫ ਖਬਰਾਂ
ਹੋਰ ਵੀ
• ਚਿੰਗਲੇਨਸਾਨਾ ਸੈਮੀਫ਼ਾਈਨਲ 'ਚ
• ਮੈਰੀਕਾਮ ਅਤੇ ਕਵਿਤਾ ਨੂੰ ਸੋਨ ਤਗਮਾ
• ਆਉਣ ਵਾਲੇ ਟੂਰਨਾਮੈਂਟ 'ਚ ਭਾਰਤੀ ਟੀਮ ਛੱਡੇਗੀ ਛਾਪ
• ਅਮ੍ਰਿਤਰਾਜ ਏਟੀਪੀ ਚੈਲੇਂਜਰ ਦੇ ਕੁਆਟਰਫਾਈਨਲ 'ਚ
• ਓਲੰਪਿਕ ਚੈਂਪੀਅਨ ਤੈਰਾਕ ਜੋਂਸ ਦੀ ਹੋਵੇਗੀ ਵਾਪਸੀ
• ਸੋਮਦੇਵ ਏਟੀਪੀ ਟੂਰਨਾਮੈਂਟ ਦੇ ਦੂਸਰੇ ਦੌਰ 'ਚ