ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਬਿਲਟ ਓਪਨ 'ਚ ਨਹੀਂ ਹੋਣਗੇ ਜੀਵ,ਜਯੋਤੀ
Feedback
Print
ਵਾਰਤਾ
ਬਿਲਟ ਓਪਨ 'ਚ ਨਹੀਂ ਹੋਣਗੇ ਜੀਵ,ਜਯੋਤੀ
ਨਵੀਂ ਦਿੱਲੀ, ਮੰਗਲਵਾਰ, 3 ਨਵੰਬਰ 2009( 21:36 IST )
ਦੇਸ਼ ਦੇ ਚੋਟੀ ਦੇ ਗੋਲਫ਼ਰ ਜੀਵ ਮਿਲਖਾ ਸਿੰਘ ਅਤੇ ਜਯੋਤੀ ਰੰਧਾਵਾ ਵਿਸ਼ਵ ਚੈਂਪੀਅਨਸ਼ਿਪ 'ਚ ਰੁੱਝੇ ਹੋਣ ਕਾਰਣ ਪੰਜ ਤੋਂ ਅੱਠ ਨਵੰਬਰ ਤੱਕ ਹੋਣ ਵਾਲੇ ਬਿਲਟ ਓਪਨ ਗੋਲਫ਼ ਟੂਰਨਾਮੈਂਟ 'ਚ ਹਿੱਸਾ ਨਹੀਂ ਲੈਣਗੇ,ਜਿਸ ਵਿੱਚ ਇਸ ਵਾਰ ਕੁੱਲ੍ਹ ਇੱਕ ਕਰੋੜ ਰੁੱਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗ
ੀ।
ਜੀਵ ਅਤੇ ਰੰਧਾਵਾ ਪਿੱਛਲੇ ਸਾਲ ਇਸ ਟੂਰਨਾਮੈਂਟ 'ਚ ਖੇਡੇ ਸਨ ਅਤੇ ਰੰਧਾਵਾ ਦੂਸਰੀ ਵਾਰ ਇਹ ਖਿਤਾਬ ਜਿੱਤਣ 'ਚ ਸਫ਼ਲ ਰਹੇ ਸਨ,ਲੇਕਿਨ ਇਸ ਵਾਰ ਚੀਨ ਦੇ ਸ਼ੰਘਾਈ 'ਚ ਹੋਣ ਵਾਲੀ ਵਿਸ਼ਵ ਗੋਲਫ਼ ਚੈਂਪੀਅਨਸ਼ਿਪ ਦੇ ਲਈ ਰੁੱਝੇ ਹੋਣ ਕਾਰਣ ਦੋਨੋ ਖਿਡਾਰੀ ਬਿਲਟ ਓਪਨ 'ਚ ਨਹੀਂ ਖੇਡਣਗ
ੇ।
ਜੀਵ ਅਤੇ ਰੰਧਾਵਾ ਦੇ ਇਲਾਵਾ ਗਗਨਜੀਤ ਭੁੱਲਰ ਅਤੇ ਸੀ.ਮੁਨੀਯੱਪਾ ਵੀ ਬਿਲਟ 'ਚ ਨਹੀਂ ਉਤਰਨਗ
ੇ
।ਗਗਨਜੀਤ ਅਤੇ ਮੁਨੀਅੱਪਾ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਰੁੱਝੇ ਰਹਿਣਗ
ੇ
।ਵਿਸ਼ਵ ਚੈਂਪੀਅਨਸ਼ਿਪ 'ਚ 70 ਲੱਖ ਡਾਲਰ ਦੀ ਪੁਰਸਕਾਰ ਰਾਸ਼ੀ ਹੈ ਅਤੇ ਇਸ ਵਿੱਚ ਵਿਸ਼ਵ ਦੇ ਨੰਬਰ ਇੱਕ ਟਾਈਗਰ ਵੁਡਸ ਸਮੇਤ 64 ਖਿਡਾਰੀ ਹਿੱਸਾ ਲੈਣਗ
ੇ।
ਬਿਲਟ ਦੇ ਮੁੱਖ ਸੰਚਾਲਨ ਅਧਿਕਾਰੀ ਯੋਗੇਸ਼ ਅਗਰਵਾਲ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ 'ਚ ਦੱਸਿਆ ਹੈ ਕਿ ਗ੍ਰੇਟਰ ਨੋਏਡਾ ਦੇ ਜੇਪੀ ਗ੍ਰੀਂਸ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਇਸ ਵਾਰ ਇੱਕ ਕਰੋੜ ਰੁੱਪਏ ਦੀ ਰਿਕਾਰਡ ਪੁਰਸਕਾਰ ਰਾਸ਼ੀ ਦਿੱਤੀ ਜਾ ਰਹੀ ਹੈ,ਜੋ ਘਰੇਲੂ ਸਰਕਟ 'ਚ ਸਭ ਤੋਂ ਜ਼ਿਆਦਾ ਹ
ੈ
।ਪੁਰਸਕਾਰ ਰਾਸ਼ੀ ਪਿੱਛਲੇ ਸਾਲ ਦੇ 80 ਲੱਖ ਰੁੱਪਏ ਦੇ ਮੁਕਾਬਲੇ ਵਧਾਕੇ ਇੱਕ ਕਰੋੜ ਰੁੱਪਏ ਕਰ ਦਿੱਤੀ ਗਈ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਿਲਖਾ ਸਿੰਘ,
ਜਯੋਤੀ ਰੰਧਾਵਾ,
ਵਿਸ਼ਵ ਚੈਂਪੀਅਨਸ਼ਿਪ
ਹੋਰ ਵੀ
• ਦੇਵੀਦੇਂਕੋ ਵਾਲੇਂਸ਼ੀਆ ਓਪਨ ਦੇ ਦੂਸਰੇ ਦੌਰ 'ਚ
• ਮੈਰੀਕਾਮ ਏਸ਼ਿਆਈ ਇੰਡੋਰ ਖੇਡਾਂ ਦੇ ਫ਼ਾਈਨਲ 'ਚ
• ਅਡਵਾਨੀ ਏਸ਼ਿਆਈ ਇੰਡੋਰ ਖੇਡਾਂ ਤੋਂ ਬਾਹਰ
• 64 ਤੀਰ ਅੰਦਾਜ਼ ਹਿੱਸਾ ਲੈਣਗੇ ਯੁਵਾ ਓਲੰਪਿਕ ਖੇਡਾਂ 'ਚ
• ਆਗਾਸੀ ਦਾ ਡੋਪਿੰਗ ਮਾਮਲਾ ਖਤਮ ਨਹੀਂ:ਵਾਡਾ
• ਸੁਸ਼ੀਲ ਦੇ ਨਾਮ ਸੋਨ ਤਗਮਾ