ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਸੁਸ਼ੀਲ ਦੇ ਨਾਮ ਸੋਨ ਤਗਮਾ
Feedback Print Bookmark and Share
 
PIB
PIB
ਓਲੰਪਿਕ ਦਾ ਕਾਂਸਾ ਤਗਮਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ ਭਾਰਤ ਦੇ ਅਰੁਨ ਨੂੰ ਹਰਾਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ।

ਸੂਤਰਾਂ ਅਨੁਸਾਰ ਪੀਏਪੀ ਇੰਡੋਰ ਸਟੇਡੀਅਮ 'ਚ ਸਮਾਪਤ ਹੋਏ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ 'ਚ ਭਾਰਤ ਨੇ ਆਖਰੀ ਦਿਨ ਕਰੀਬ 14 ਤਗਮੇ ਜਿੱਤੇ,ਜਿਨ੍ਹਾ ਵਿੱਚ 6 ਸੋਨ,5 ਸਿਲਵਰ ਅਤੇ 3 ਕਾਂਸੇ ਦੇ ਤਗਮੇ ਜਿੱਤੇ ਹ।ਲੜਕੀਆਂ ਵਿੱਚ 51 ਕਿੱਲੋ ਵਰਗ 'ਚ ਭਾਰਤ ਦੀ ਬਬੀਤਾ ਪਹਿਲੇ ਸਥਾਨ 'ਤੇ ਰਹੀ,ਜਦੋਂਕਿ ਜਪਾਨ ਦੀ ਸ਼ਿਮਾਜੂ ਦੂਸਰੇ ਅਤੇ ਜਰਮਨ ਦੀ ਅਲੈਕਜੈਂਡਰ ਤੀਸਰੇ ਸਥਾਨ 'ਤੇ ਰਹੀ।59 ਕਿੱਲੋ ਭਾਰਤ 'ਚ ਅਲਕਾ ਤੋਮਰ ਨੇ ਸੋਨ,ਸਾਕਸ਼ੀ ਨੇ ਸਿਲਵਰ ਅਤੇ ਜਪਾਨ ਦੀ ਯੂਰੀਕਾ ਨੇ ਕਾਂਸਾ ਜਿੱਤਿਆ।66 ਕਿੱਲੋ ਭਾਰਤ 'ਚ ਓਲੰਪੇਅਨ ਸੁਸ਼ੀਲ ਕੁਮਾਰ ਨੇ ਸੋਨ,ਅਰੁਣ ਨੇ ਰਜਤ ਅਤੇ ਮੁਕੇਸ਼ ਨੇ ਕਾਂਸਾ ਤਗਮਾ ਜਿੱਤਿਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੁਸ਼ੀਲ ਕੁਮਾਰ, ਸੋਨ ਤਗਮਾ