ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਸੁਰੰਜੇ, ਨਨਾਓ ਅਤੇ ਛੋਟੇ ਲਾਲ ਨੇ ਬਚਾਏ ਖਿਤਾਬ
Feedback
Print
ਵਾਰਤਾ
ਸੁਰੰਜੇ, ਨਨਾਓ ਅਤੇ ਛੋਟੇ ਲਾਲ ਨੇ ਬਚਾਏ ਖਿਤਾਬ
ਹੈਦਰਾਬਾਦ, ਸੋਮਵਾਰ, 2 ਨਵੰਬਰ 2009( 14:20 IST )
ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੋਨੇ ਦਾ ਤਮਗਾ ਜੇਤੂ ਸੁਰੰਜੇ ਸਿੰਘ, ਚਾਂਦੀ ਦਾ ਤਮਗਾ ਜੇਤੂ ਨਨਾਓ ਸਿੰਘ ਅਤੇ ਸਾਬਕਾ ਚੈਂਪੀਅਨ ਛੋਟੇਲਾਲ ਇੱਥੇ ਸੰਪੰਨ 56ਵੀਂ ਰਾਸ਼ਟਰੀ ਸੀਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਪਣੇ ਖਿਤਾਬ ਬਚਾਉਣ ਵਿਚ ਸਫਲ ਰਹ
ੇ।
ਫੀਦਰਵੇਟ ਵਰਗ ਵਿਚ ਸੈਨਾ ਦੇ ਛੋਟੇਲਾਲ ਨੇ ਝਾਰਖੰਡ ਦੇ ਐਮ. ਲਾਕੜਾ ਨੂੰ ਹਰਾ ਕੇ ਆਪਣੇ ਖਿਤਾਬ ਦੀ ਰਾਖੀ ਕੀਤੀ ਜਦੋਂ ਕਿ ਫਲਾਈਵੇਟ ਵਰਗ ਵਿਚ ਸੁਰੰਜੇ ਸਿੰਘ ਨੇ ਗੋਆਅ ਦੇ ਸੈਂਟੋਸ ਨੂੰ 6-1 ਨਾਲ ਹਰਾ ਕੇ ਖਿਤਾਬ ਬਚਾਇ
ਆ।
ਲਾਇਟ ਵੇਟ ਵਰਗ ਵਿਚ ਨਨਾਓ ਸਿੰਘ ਨੇ ਪਰਮਜੀਤ ਸਿੰਘ ਨੂੰ 9-3 ਨਾਲ ਹਰਾ ਕੇ ਆਪਣੇ ਖਿਤਾਬ ਉੱਪਰ ਮੁੜ ਤੋਂ ਕਬਜ਼ਾ ਜਮਾਇ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
56ਵੀਂ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ,
ਸੁਰੰਜੇ ਸਿੰਘ,
ਨਨਾਓ ਸਿੰਘ,
ਛੋਟੇ ਲਾਲ
ਹੋਰ ਵੀ
• ਸੇਰੇਨਾ ਨੂੰ ਡਬਲਿਊਟੀਏ ਖਿਤਾਬ
• ਸਿਲਿਚ ਨੂੰ ਹਰਾਕੇ ਮੇਜਲਰ ਨੇ ਜਿੱਤਿਆ ਖਿਤਾਬ
• ਸਫਲ ਰਹਿਣਗੀਆਂ ਰਾਸ਼ਟਰ ਮੰਡਲ ਖੇਡਾਂ:ਸ਼ਾਹਰੁੱਖ
• ਪੈਰਾਗਲਾਇਡਿੰਗ ਮੁਕਾਬਲਾ ਰੱਦ
• ਮਹਿੰਦਰਾ ਯੂਨਾਇਟਡ, ਜੇਸੀਟੀ ਮੈਚ ਡਰਾਅ
• ਛੋਟੇਲਾਲ, ਨਨਾਓ ਅਤੇ ਸੁਰੰਜੇ ਫਾਇਨਲ ਵਿਚ