ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ » ਖੇਡ ਖਬਰਾਂ » ਸੇਰੇਨਾ ਨੂੰ ਡਬਲਿਊਟੀਏ ਖਿਤਾਬ
Feedback Print Bookmark and Share
 
ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਡਬਲਿਊਟੀਏ ਟੈਨਿਸ ਚੈਂਪੀਅਨਸ਼ਿਪ ਦੇ ਫਾਇਨਲ ਵਿਚ ਅਸਾਨੀ ਨਾਲ ਆਪਣੀ ਵੱਡੀ ਭੈਣ ਵੀਨਸ ਨੂੰ ਹਰਾ ਕੇ ਖਿਤਾਬ ਉੱਪਰ ਕਬਜ਼ਾ ਕਰ ਲਿਆ।

ਫਾਇਨਲ ਮੁਕਾਬਲੇ ਵਿਚ ਸੇਰੇਨਾ ਨੇ ਵੀਨਸ ਨੂੰ 6-4, 7-6 ਨਾਲ ਹਰਾਇ।ਪਹਿਲਾ ਸੈਟ ਅਸਾਨੀ ਨਾਲ ਜਿੱਤਣ ਮਗਰੋਂ ਸੇਰੇਨਾ ਨੂੰ ਦੂਜੇ ਸੈਟ ਵਿਚ ਕਾਫੀ ਸੰਘਰਸ਼ ਕਰਨਾ ਪਿਆ।

ਵੀਨਸ ਨੇ ਵਾਪਸੀ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸੈਟ ਨੂੰ ਟਾਈਬ੍ਰੇਕਰ ਤੱਕ ਖਿੱਚਿਆ ਪਰ ਸੇਰੇਨਾ ਨੇ ਟਾਈਬ੍ਰੇਕਰ ਜਿੱਤਣ ਦੇ ਨਾਲ ਹੀ ਖਿਤਾਬ ਉੱਪਰ ਵੀ ਕਬਜ਼ਾ ਜ਼ਮਾ ਲਿਆ।
ਸਬੰਧਤ ਜਾਣਕਾਰੀ ਲੱਭੋ