ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
400 ਮੀਟਰ 'ਚ ਕਿਸਮਤ ਆਜ਼ਮਾਉਣਗੇ ਬੋਲਟ
Feedback
Print
ਵਾਰਤਾ
400 ਮੀਟਰ 'ਚ ਕਿਸਮਤ ਆਜ਼ਮਾਉਣਗੇ ਬੋਲਟ
ਨੈਰੋਬੀ, ਸ਼ਨਿਵਾਰ, 31 ਅਕਟੂਬਰ 2009( 15:50 IST )
ਓਲੰਪਿਕ ਅਤੇ ਵਿਸ਼ਵ ਫਰਾਟਾ ਚੈਂਪੀਅਨ ਉਸੈਨ ਬੋਲਟ ਨੇ 100 ਅਤੇ 200 ਮੀਟਰ ਦੀ ਦੌੜ ਵਿਚ ਵਿਸ਼ਵ ਰਿਕਾਰਡ ਬਨਾਉਣ ਮਗਰੋਂ ਹੁਣ 400 ਮੀਟਰ ਦੀ ਦੌੜ ਦਾ ਰੁੱਖ ਕਰਨ ਦੀ ਯੋਜਨਾ ਬਣਾਈ ਹ
ੈ।
ਬੋਲਟ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬੀਤੇ ਵਰ੍ਹੇ ਪੇਈਚਿੰਗ ਓਲੰਪਿਕ ਵਿਚ 100 ਅਤੇ 200 ਮੀਟਰ ਦੀ ਦੌੜ ਵਿਚ ਵਿਸ਼ਵ ਰਿਕਾਰਡ ਅਤੇ ਇੱਕ ਵਾਰ ਮੁੜ ਤੋਂ ਇਸ ਵਰ੍ਹੇ ਬਰਲਿਨ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਇਹ ਕਾਰਨਾਮ ਕਰਨ ਮਗਰੋਂ ਉਹਨਾਂ ਦਾ ਮੁੱਖ ਟੀਚਾ ਇਸ ਖੇਡ ਦੀ ਮਹਾਨ ਹਸਤੀ ਬਨਣ ਦਾ ਹ
ੈ।
ਉਹਨਾਂ ਕਿਹਾ ਕਿ ਅਗਲੇ ਵਰ੍ਹੇ ਵੀ ਅਜਿਹੇ ਕਈ ਰਿਕਾਰਡ ਮੈਂ ਬਨਾਉਣੇ ਹਨ ਅਤੇ ਇੱਥੋਂ ਤੱਕ ਕਿ 400 ਮੀਟਰ ਦੀ ਦੌੜ ਵਿਚ ਵੀ ਭਾਗ ਲੈਣਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਉਸੈਨ ਬੋਲਟ,
ਜਮੈਕਾ,
ਵਿਸ਼ਵ ਦਾ ਸੱਭ ਤੋਂ ਤੇਜ਼ ਦੌੜਾਕ
ਹੋਰ ਵੀ
• ਵੇਟਲਿਫਟਿੰਗ ਚੈਂਪੀਅਨਾਂ ਦਾ ਸ਼ਾਨਦਾਰ ਸਵਾਗਤ
• ਸਰਬਸ਼੍ਰੇਸ਼ਠ ਫੁੱਟਬਾਲਰ ਦੀ ਦੌੜ 'ਚ ਕਾਕਾ ਅਤੇ ਰੋਨਾਲਡੋ
• ਵਿਵਾਦ ਹੱਲ ਕਰਨਗੇ ਕਲਮਾੜੀ ਅਤੇ ਹੂਪਰ
• ਸਾਇਨਾ ਕੁਆਰਟਰ ਫਾਇਨਲ 'ਚ
• ਆਈਟੀਬੀਪੀ ਚੈਲੇਂਜਰ ਕੱਪ ਜੇਤੂ ਬਣੇ ਸਮੀਰ ਖਾਨ
• ਸੀਜੀਐਫ਼ ਨਾਲ ਵਿਵਾਦ ਸੁਲਝਾਉਣ ਨੂੰ ਆਯੋਜਕ ਰਾਜੀ