ਖੇਡ ਖਬਰਾਂ
|
ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
ਮੁੱਖਪੰਨਾ
»
ਖੇਡ
»
ਹੋਰ ਖੇਡ
»
ਖੇਡ ਖਬਰਾਂ
»
ਵਿਵਾਦ ਹੱਲ ਕਰਨਗੇ ਕਲਮਾੜੀ ਅਤੇ ਹੂਪਰ
Feedback
Print
ਵਾਰਤਾ
ਵਿਵਾਦ ਹੱਲ ਕਰਨਗੇ ਕਲਮਾੜੀ ਅਤੇ ਹੂਪਰ
ਨਵੀਂ ਦਿੱਲੀ, ਸ਼ਨਿਵਾਰ, 31 ਅਕਟੂਬਰ 2009( 13:06 IST )
ਲੰਮੇ ਸਮੇਂ ਤੱਕ ਇੱਕ ਦੂਜੇ ਖਿਲਾਫ ਜ਼ਹਿਰ ਉਗਲਣ ਮਗਰੋਂ ਰਾਸ਼ਟਰ ਮੰਡਲ ਖੇਡਾਂ ਦੀ ਆਯੋਜਨ ਸੰਮਤੀ ਦੇ ਪ੍ਰਧਾਨ ਸੁਰੇਸ਼ ਕਲਮਾੜੀ ਅਤੇ ਰਾਸ਼ਟਰ ਮੰਡਲ ਖੇਡ ਮਹਾਸੰਘ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਇਕ ਹੂਪਰ ਨੇ ਵਿਵਾਦਾਂ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਹ
ੈ।
ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਕਲਮਾੜੀ ਨੇ ਕਿਹਾ ਅਸੀਂ ਪਹਿਲਾਂ ਦੇ ਸਾਰੇ ਵਿਵਾਦਾਂ ਨੂੰ ਖਤਮ ਕਰਕੇ ਪੂਰਾ ਧਿਆਨ ਦਿੱਲੀ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਉੱਪਰ ਲਗਾਉਣਾ ਚਾਹੁੰਦੇ ਹਾ
ਂ
।ਸਾਡੀ ਰਾਸ਼ਟਰ ਮੰਡਲ ਖੇਡ ਮਹਾਸੰਘ ਦੇ ਪ੍ਰਧਾਨ ਫੇਨੇਲ ਨਾਲ ਸਾਰੇ ਮਸਲਿਆਂ ਉੱਪਰ ਲੰਮੀ ਗੱਲਬਾਤ ਹੋ
ਈ।
ਫੇਨੇਲ ਅਤੇ ਕਲਮਾੜੀ ਦੀ ਲੰਦਨ ਵਿਚ ਹੋਈ ਬੈਠਕ ਦੌਰਾਨ ਇਸ ਗੱਲ ਦਾ ਵੀ ਫੈਸਲਾ ਕੀਤਾ ਗਿਆ ਕਿ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਦੇਖ ਭਾਲ ਲਈ ਵੱਖਰੀ ਸੰਮਤੀ ਬਣਾਈ ਜਾਵੇਗ
ੀ।
ਆਯੋਜਨ ਸੰਮਤੀ ਨੇ ਸਹਿਮਤੀ ਜ਼ਾਹਰ ਕੀਤੀ ਕਿ ਹੂਪਰ ਦਿੱਲੀ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਦੇਖ ਭਾਲ ਕਰਨਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਾਸ਼ਟਰ ਮੰਡਲ ਖੇਡ ਮਹਾਸੰਘ,
ਮਾਇਕ ਹੂਪਰ,
ਮਾਇਕਲ ਫੇਨੇਲ,
ਸੁਰੇਸ਼ ਕਲਮਾੜੀ
ਹੋਰ ਵੀ
• ਸਾਇਨਾ ਕੁਆਰਟਰ ਫਾਇਨਲ 'ਚ
• ਆਈਟੀਬੀਪੀ ਚੈਲੇਂਜਰ ਕੱਪ ਜੇਤੂ ਬਣੇ ਸਮੀਰ ਖਾਨ
• ਸੀਜੀਐਫ਼ ਨਾਲ ਵਿਵਾਦ ਸੁਲਝਾਉਣ ਨੂੰ ਆਯੋਜਕ ਰਾਜੀ
• ਬ੍ਰਿਸਬੇਨ ਇੰਟਰਨੈਸ਼ਨਲ 'ਚ ਖੇਡੇਗੀ ਸਫ਼ੀਨਾ
• ਗਿੱਲ ਨੇ ਦਿੱਤਾ ਫੇਨੇਲ ਨੂੰ ਭਰੋਸਾ
• ਰੰਧਾਵਾ ਸੱਤਵੇਂ ਸਥਾਨ 'ਤੇ