ਮੁੱਖਪੰਨਾ > ਖੇਡ > ਹੋਰ ਖੇਡ > ਖੇਡ ਖਬਰਾਂ > ਮੁੱਕੇਬਾਜ਼ੀ ਦੇ ਸਾਬਕਾ ਚੈਂਪਿਅਨ ਦਾ ਦੇਹਾਂਤ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੁੱਕੇਬਾਜ਼ੀ ਦੇ ਸਾਬਕਾ ਚੈਂਪਿਅਨ ਦਾ ਦੇਹਾਂਤ
ਭਾਸ਼ਾ
ਮੁੱਕੇਬਾਜ਼ੀ ਦੇ ਸਾਬਕਾ ਵਿਸ਼ਵ ਚੈਂਪਿਅਨ ਅਤੇ ਨਿਕਾਰਾਗੁਆ ਦੀ ਰਾਜਧਾਨੀ ਮੈਂਗੁਆ ਦੇ ਮੇਅਰ ਅਲੇਕਸਿਸ ਆਗਿਆਰੂਲੋ ਆਪਣੇ ਘਰ 'ਚ ਮ੍ਰਿਤਕ ਪਾਏ ਗ।ਉਨ੍ਹਾ ਦੇ ਦਿਹਾਂਤ 'ਤੇ ਤਿੰਨ ਦਿਨ ਦੇ ਰਾਜਕੀ ਸ਼ੋਕ ਦੀ ਘੋਸ਼ਣਾ ਕੀਤੀ ਗਈ ਹੈ।

ਕੋਰੋਨਰਸ ਦਫ਼ਤਰ ਪੋਸਟਮਾਰਟਮ ਦੇ ਜ਼ਰੀਏ ਆਗਿਆਰੂਲੋ ਦੀ ਮੌਤ ਦੇ ਕਾਰਣਾਂ ਦੀ ਜਾਂਚ ਕਰ ਰਿਹਾ ਹ।ਆਗਿਆਰੂਲੋ ਦੀ ਪਾਰਟੀ ਸੈਂਡੀਨਿਸਟਾ ਦੇ ਰੇਡੀਉ ਅਤੇ ਹੋਰ ਸਥਾਨਕ ਮੀਡਿਆ ਨੇ ਇਸ ਨੂੰ ਆਤਮ ਹੱਤਿਆ ਦੱਸਿਆ ਹੈ।

ਦੂਸਰੇ ਪਾਸੇ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਆਗਿਆਰੂਲੋ ਦੇ ਸੀਨੇ 'ਤੇ ਗੋਲੀ ਲੱਗਣ ਦਾ ਜ਼ਖਮ ਮਿਲਿਆ ਹ।ਆਗਿਆਰੂਲੋ ਇਸ ਦੇ ਪਹਿਲੇ ਸਰਵਜਨਕ ਤੌਰ 'ਤੇ ਕਹਿ ਚੁੱਕੇ ਸਨ ਕਿ ਉਹ ਤਣਾਅ, ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀ ਲੱਤ ਦਾ ਸਾਹਮਣਾ ਕਰ ਰਹੇ ਹ।ਆਗਿਆਰੂਲੋ ਪਿੱਛਲੇ ਸਾਲ ਦੇ ਮੇਅਰ ਬਣੇ ਸਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਤ੍ਰਿਪੁਰਾ 'ਚ ਖੇਡ ਪਰਿਸ਼ਦ ਦਾ ਮੁੜ੍ਹ ਗਠਨ
ਆਨੰਦ ਬਣੇ ਝਾਰਖੰਡ ਓਲੰਪਿਕ ਸੰਘ ਪ੍ਰਮੁੱਖ
ਭੂਪਤੀ, ਨੋਲਸ ਵਿੰਬਲਡਨ ਤੋਂ ਬਾਹਰ
ਸੈਮੀਫਾਇਨਲ 'ਚ ਹਾਸ ਨਾਲ ਭਿੜਨਗੇ ਫੈਡਰਰ
ਫੈਡਰਰ ਐਕਸਪ੍ਰੈਸ ਪਹੁੰਚੀ ਸੈਮੀਫ਼ਾਈਨਲ 'ਚ
ਕਾਕਾ ਦਾ ਰਾਕਸਟਾਰ ਦੀ ਤਰ੍ਹਾਂ ਸੁਆਗਤ