ਮੁੱਖਪੰਨਾ > ਖੇਡ > ਹੋਰ ਖੇਡ > ਖੇਡ ਖਬਰਾਂ > ਭੂਪਤੀ, ਨੋਲਸ ਵਿੰਬਲਡਨ ਤੋਂ ਬਾਹਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੂਪਤੀ, ਨੋਲਸ ਵਿੰਬਲਡਨ ਤੋਂ ਬਾਹਰ
ਭਾਸ਼ਾ
ਮਹੇਸ਼ ਭੂਪਤੀ ਅਤੇ ਮਾਰਕ ਨੋਲਸ ਵਿੰਬਲਡਨ ਦੇ ਕੁਆਰਟਰ ਫਾਇਨਲ ਵਿਚ ਹੋਏ ਮੈਰਾਥਨ ਮੁਕਾਬਲੇ ਵਿਚ ਵੈਸਲੀ ਮੂਡੀ ਅਤੇ ਡਿਕ ਨਾਰਮਨ ਹੱਥੀਂ ਹਾਰ ਕੇ ਵਿੰਬਲਡਨ ਮੁਕਾਬਲਿਆਂ ਤੋਂ ਬਾਹਰ ਹੋ ਗਏ।

ਚੌਥਸਥਾਨ ਪ੍ਰਾਪਤ ਭਾਰਤੀ ਅਤੇ ਬਾਹਾਮੀਆਈ ਦੀ ਜੋੜੀ ਨੇ ਆਖਰ ਤੱਕ ਜ਼ੋਰਦਾਰ ਸੰਘਰਸ਼ ਕੀਤਾ ਪਰ ਤਿੰਨ ਘੰਟੇ ਸੈਂਤੀ ਮਿੰਟ ਚੱਲੇ ਮੁਕਾਬਲੇ ਵਿਚ ਉਹਨਾਂ ਨੂੰ ਦੱਖਣੀ ਅਫਰੀਕੀ ਅਤੇ ਬੈਲਜੀਆਈ ਦੀ ਜੋੜੀ ਨੇ 6-7, 6-4, 6-7, 5-7, 4-6 ਨਾਲ ਹਰਾ ਕੇ ਵਿੰਬਲਡਨ ਤੋਂ ਬਾਹਰ ਕਰ ਦਿੱਤਾ।

ਦੋਵੇਂ ਜੋੜੀਆਂ ਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਸੈਟ ਵਿਚ ਕੋਈ ਬ੍ਰੇਕ ਨਹੀਂ ਹੋਇਆ ਅਤੇ ਇਸ ਬਾਰੇ ਫੈਸਲਾ ਟਾਈ ਬ੍ਰੇਕਰ ਵਿਚ ਹੋਇਆ ਜਿਸ ਨੂੰ ਮੂਡੀ ਅਤੇ ਨਾਰਮਨ ਨੇ ਜਿੱਤਿ।ਸ਼ੁਰੂਆਤੀ ਘਾਟੇ ਤੋਂ ਉੱਖੜੇ ਭੂਪਤੀ ਨੋਲਸ ਅਗਲਾ ਸੈਟ ਜਿੱਤਣ ਲਈ ਬ੍ਰੇਕ ਪੁਆਇੰਟ ਵੀ ਨਹੀਂ ਬਚਾ ਸਕੇ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਫੈਡਰਰ, ਮਰੇ, ਰੋਡਿਕ ਸੈਮੀਫਾਇਨਲ 'ਚ
ਫੈਡਰਰ ਐਕਸਪ੍ਰੈਸ ਪਹੁੰਚੀ ਸੈਮੀਫ਼ਾਈਨਲ 'ਚ
ਕਾਕਾ ਦਾ ਰਾਕਸਟਾਰ ਦੀ ਤਰ੍ਹਾਂ ਸੁਆਗਤ
ਆਲੋਚਕਾਂ ਨੂੰ ਸ਼ਾਂਤ ਕਰੇਗਾ ਤਮਗਾ:ਸੁਸ਼ੀਲ
ਮੁੰਬਈ ਹਾਕੀ ਸੰਘ 'ਤੇ ਕਾਰਵਾਲਹੋ ਗੁੱਟ ਕਾਬਜ਼
ਪੇਸ,ਬਲੈਕ ਕੁਆਰਟਰ ਫਾਇਨਲ 'ਚ