ਮੁੱਖਪੰਨਾ > ਖੇਡ > ਹੋਰ ਖੇਡ > ਖੇਡ ਖਬਰਾਂ > ਸੈਮੀਫਾਇਨਲ 'ਚ ਹਾਸ ਨਾਲ ਭਿੜਨਗੇ ਫੈਡਰਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਮੀਫਾਇਨਲ 'ਚ ਹਾਸ ਨਾਲ ਭਿੜਨਗੇ ਫੈਡਰਰ
ਭਾਸ਼ਾ
5 ਵਾਰ ਦੇ ਚੈਂਪੀਅਨ ਰੋਜ਼ਰ ਫੈਡਰਰ ਸਮੇਤ ਤੀਜਾ ਸਥਾਨ ਪ੍ਰਾਪਤ ਬ੍ਰਿਟੇਨ ਦੇ ਐਂਡੀ ਮਰੇ ਵਿੰਬਲਡਨ ਦੇ ਸੈਮੀਫਾਇਨਲ ਵਿਚ ਪੁੱਜ ਗਏ ਜਦੋਂ ਕਿ ਐਂਡੀ ਰੋਡਿਕ ਨੂੰ ਅਗਲੇ ਗੇੜ੍ਹ ਵਿਚ ਪੁੱਜਣ ਲਈ ਹੈਵਿਟ ਨਾਲ ਮੈਰਾਥਨ 5 ਸੈਟ ਖੇਡਣੇ ਪਏ।

ਫੈਡਰਰ ਆਪਣੇ ਲਗਾਤਾਰ 21ਵੇਂ ਗ੍ਰੈਂਡ ਸਲੈਮ ਦੇ ਆਖਰੀ ਚਹੁੰਆਂ ਵਿਚ ਕ੍ਰੋਸ਼ੀਆ ਦੇ ਇਵੋ ਕਾਰਲੋਵਿਕ ਨੂੰ 6-3, 7-5, 7-6, ਨਾਲ ਹਰਾ ਕੇ ਪੁੱਜ।ਫੈਡਰਰ ਦਾ ਮੁਕਾਬਲਾ ਹੁਣ ਜਰਮਨੀ ਦੇ ਟਾਮੀ ਹਾਸ ਨਾਲ ਹੋਵੇਗਾ ਜੋ ਸਰਬੀਆ ਦੇ ਚੌਥਾ ਸਥਾਨ ਪ੍ਰਾਪਤ ਨੋਵਾਕ ਜੋਂਕੋਵਿਕ ਨੂੰ 7-5, 7-6, 4-6 ਨਾਲ ਹਰਾ ਕੇ ਆਖਰੀ ਚਾਰ ਵਿਚ ਪੁੱਜੇ ਹਨ।

ਸਾਬਕਾ ਫ੍ਰੈਂਚ ਓਪਨ ਜੇਤੂ ਜੁਆਨ ਕਾਰਲੋਸ ਫਰੇਰੋ ਨੂੰ 7-5, 6-3, 6-2 ਨਾਲ ਹਰਾ ਕੇ ਪਹਿਲੀ ਦਫਾ ਵਿੰਬਲਡਨ ਦੇ ਸੈਮੀਫਾਇਨਲ ਵਿਚ ਪੁੱਜੇ ਐਂਡੀ ਮਰੇ ਦਾ ਮੁਕਾਬਲਾ ਐਂਡੀ ਰੋਡਿਕ ਨਾਲ ਹੋਵੇਗਾ ਜੋ 2002 ਦੇ ਵਿੰਬਲਡਨ ਚੈਂਪੀਅਨ ਲੈਟਿਨ ਹੈਵਿਟ ਨੂੰ 6-3, 6-7, 7-6, 4-6, 6-4 ਨਾਲ ਹਰਾ ਕੇ ਆਖਰੀ ਚਾਰ ਵਿਚ ਪੁੱਜੇ ਹਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਫੈਡਰਰ ਐਕਸਪ੍ਰੈਸ ਪਹੁੰਚੀ ਸੈਮੀਫ਼ਾਈਨਲ 'ਚ
ਕਾਕਾ ਦਾ ਰਾਕਸਟਾਰ ਦੀ ਤਰ੍ਹਾਂ ਸੁਆਗਤ
ਆਲੋਚਕਾਂ ਨੂੰ ਸ਼ਾਂਤ ਕਰੇਗਾ ਤਮਗਾ:ਸੁਸ਼ੀਲ
ਮੁੰਬਈ ਹਾਕੀ ਸੰਘ 'ਤੇ ਕਾਰਵਾਲਹੋ ਗੁੱਟ ਕਾਬਜ਼
ਪੇਸ,ਬਲੈਕ ਕੁਆਰਟਰ ਫਾਇਨਲ 'ਚ
ਸਾਇਨਾ ਕੋਲ ਨੰਬਰ ਇੱਕ ਬਨਣ ਦੀ ਯੋਗਤਾ:ਪ੍ਰਕਾਸ਼