ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੁੱਕੇਬਾਜੀ ਟੀਮ ਤਾਈਪੇਈ ਜਾਵੇਗੀ।
ਵਾਰਤਾ
ਭਾਰਤ ਦੀ ਪੰਜ ਸਦੱਸਾਂ ਵਾਲੀ ਟੀਮ 24 ਮਈ ਤੋਂ ਇੱਕ ਜੂਨ ਤਕ ਤਾਈਪੇਈ ਵਿੱਚ ਹੋਣ ਵਾਲੀ ਆਈਏਬੀਐਫ ਆਮੰਤ੍ਰਨ ਪ੍ਰੈਸੀਡੈਂਟਸ ਕੱਪ ਮੁੱਕੇਬਾਜੀ ਵਿੱਚ ਹਿੱਸਾ ਲਵੇਗੀ।

ਟੀਮ ਦੇ ਪੰਜ ਮੁੱਕੇਬਾ ਬੀਜਿੰਗ ਉਲੰਪਿਕ ਖੇਡਾਂ ਲਈ ਕੁਆਲੀਫਾਇ ਕਰ ਚੁਕੇ ਹਨ। ਇਹਨਾਂ ਦੇ ਨਾਂ ਹਨ ਜਿਤੇਂਦਰ (51 ਕਿੱਲੋ), ਅਖਿਲ (54 ਕਿੱਲੋ), ਲਕੜਾ (57 ਕਿੱਲੋ), ਵਿਜੇਂਦਰ (75 ਕਿੱਲੋ) ਅਤੇ ਦਿਨੇਸ਼ (81 ਕਿੱਲੋ)

ਤਾਈਪੇਈ ਦੇ ਬਾਅਦ ਇਹ ਮੁੱਕੇਬਾਜ ਦੋ ਤੋਂ 22 ਜੂਨ ਤਕ ਕੋਚਿੰਗ ਸਹਿ ਪ੍ਰਤਿਯੋਗਿਤਾ ਲਈ ਜਰਮਨੀ ਰਵਾਨਾ ਹੋਣਗੇ। ਇਸ ਸਮੇਂ ਇੱਥੇ ਰਾਸ਼ਟਰੀ ਖੇਡ ਸੰਸਥਾ ਵਿੱਚ ਕੋਚਿੰਗ ਲੈ ਰਹੇ ਪੰਜ ਦੂਜੇ ਮੁੱਕੇਬਾਜ ਵੀ ਉੱਥੇ ਪੁੱਜਣਗੇ।
ਹੋਰ ਵੀ
ਜੂਨੀਅਰ ਮੁੱਕੇਬਾਜਾਂ ਨੇ ਸਵਰਨ ਕਾਂਸ ਜਿੱਤਿਆ
ਟਾਪ 10 ਵਿੱਚ ਪੁੱਜੇ ਭੂਪਤੀ
ਕਵਿਤਾ ਦੇਵੀ ਤੇ ਦੋ ਸਾਲਾਂ ਦੀ ਪਾਬੰਦੀ
ਬੈਡਮਿੰਟਨ 'ਚ ਵੀ ਮੈਚ ਫਿਕਸ ਦਾ ਮਾਮਲਾ
ਭਾਰਤ ਖਿਤਾਬ ਦੀ ਦੌੜ 'ਚ ਬਰਕਰਾਰ
ਸੇਰੇਨਾ ਦੇ ਜੇਤੂ ਅਭਿਆਨ ਤੇ 'ਬ੍ਰੇਕ'