ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੂਨੀਅਰ ਮੁੱਕੇਬਾਜਾਂ ਨੇ ਸਵਰਨ ਕਾਂਸ ਜਿੱਤਿਆ
ਭਾਸ਼ਾ
ਭਾਰਤ ਦੇ ਜੂਨੀਅਰ ਮੁੱਕੇਬਜਾਂ ਨੇ ਅਜਰਬੇਜਾਨ ਵਿੱਚ ਹੋਏ ਛੇਵੇਂ ਹੈਦਰ ਅਲੀਯੇਵ ਅੰਤਰਰਾਸ਼ਟਰੀ ਮੁੱਕੇਬਾਜੀ ਟੂਰਨਾਮੈਂਟ ਵਿੱਚ ਹੁਣੇ ਤਕ ਆਪਣਾ ਸਰਵਉੱਤਮ ਪ੍ਰਦਰਸ਼ਨ ਕਰਦੇ ਹੋਏ ਇੱਕ ਸਵਰਨ ਅਤੇ ਇੱਕ ਕਾਂਸ ਪਦਕ ਜਿੱਤਿਆ।

ਸ਼ਨਿਵਾਰ ਨੂੰ ਖਤਮ ਹੋਏ ਟੂਰਨਾਮੈਂਟ ਵਿੱਚ 15 ਵਰਿਆਂ ਦੇ ਸ਼ਿਵ ਥਾਪਾ ਨੇ 50 ਕਿਗ੍ਰਾ ਸ਼ਰੇਣੀ ਵਿੱਚ ਸਵਰਨ ਤੇ ਕਬਜਾ ਜਮਾਇਆ ਜਦੋਂਕਿ ਦੇਵੇਂਦ੍ਰ ਸਿੰਘ ਨੇ 48 ਕਿਗ੍ਰਾ. ਭਾਰ ਵਿੱਚ ਕਾਂਸ ਪਦਕ ਜਿੱਤਿਆ। ਭਾਰਤ ਨੇ 14 ਟੀਮਾਂ ਅਤੇ 128 ਮੁੱਕੇਬਾਜਾਂ ਦੀ ਇਸ ਪ੍ਰਤਿਯੋਗਿਤਾ ਵਿੱਚ ਪੰਜ ਸਦੱਸਾ ਦੀ ਟੀਮ ਭੇਜੀ ਸੀ।

ਵਿਸ਼ਵ ਕੈਡੇਟ ਪ੍ਰਤਿਯੋਗਿਤਾ ਦੇ 48 ਕਿਗ੍ਰਾ. ਵਰਗ ਵਿੱਚ ਸਵਰਨ ਪਦਕ ਜਿੱਤਣ ਵਾਲੇ ਵਿਕਾਸ ਯਾਦਵ ਨੇ ਟੂਰਨਾਮੈਂਟ ਵਿੱਚ 57 ਕਿਗ੍ਰਾਂ ਵਰਗ ਵਿੱਚ ਸ਼ਿਰਕਤ ਕੀਤੀ ਸੀ, ਪਰ ਉਹਨਾਂ ਨੂੰ ਪਹਿਲੇ ਦੌਰ ਵਿੱਚ ਹੀ ਹਾਰ ਦਾ ਸਾਮ੍ਹਨਾ ਕਰਨਾ ਪਿਆ।
ਹੋਰ ਵੀ
ਟਾਪ 10 ਵਿੱਚ ਪੁੱਜੇ ਭੂਪਤੀ
ਕਵਿਤਾ ਦੇਵੀ ਤੇ ਦੋ ਸਾਲਾਂ ਦੀ ਪਾਬੰਦੀ
ਬੈਡਮਿੰਟਨ 'ਚ ਵੀ ਮੈਚ ਫਿਕਸ ਦਾ ਮਾਮਲਾ
ਭਾਰਤ ਖਿਤਾਬ ਦੀ ਦੌੜ 'ਚ ਬਰਕਰਾਰ
ਸੇਰੇਨਾ ਦੇ ਜੇਤੂ ਅਭਿਆਨ ਤੇ 'ਬ੍ਰੇਕ'
ਰੋਜਰ ਫੈਡਰਰ ਫੇਰ ਪਸਤ