ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤ ਖਿਤਾਬ ਦੀ ਦੌੜ 'ਚ ਬਰਕਰਾਰ
ਭਾਸ਼ਾ
ਭਾਰਤ ਦੀ ਨੌਜਵਾਨ ਟੀਮ ਨੇ ਦੂਸਰੇ ਹਾਫ਼ 'ਚ ਬੈਲਜ਼ੀਅਮ ਦੀ ਸ਼ਾਨਦਾਰ ਵਾਪਸੀ ਦੇ ਬਾਵਜੂਦ ਆਖਰੀ ਪਲਾਂ 'ਚ ਕੋਈ ਢਿਲਾਈ ਨਹੀਂ ਵਰਤੀ ਅਤੇ 6.4 ਨਾਲ ਜਿੱਤ ਦਰਜ਼ ਕਰਕੇ ਸੁਲਤਾਨ ਅਜਨਲ ਸ਼ਾਹ ਹਾਕੀ ਟੂਰਨਾਮੈਂਟ 'ਚ ਖਿਤਾਬ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ

ਭਾਰਤ ਨੇ ਪਹਿਲੇ ਹਾਅਫ਼ 'ਚ ਹੀ 5-1 ਦੀ ਬੜਤ ਬਣਾ ਲਈ,ਲੇਕਿਨ ਬੈਲਜ਼ੀਅਮ ਨੇ ਸੈਕਿੰਡ ਦੇ ਅੰਤਰ 'ਚ ਤਿੰਨ ਗੋਲ ਦਾਗ ਕੇ ਸ਼ਾਨਦਾਰ ਵਾਪਸੀ ਕੀਤ।ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਆਪਣੀ ਇਕਾਗਰਤਾ ਕਾਇਮ ਰੱਖਦੇ ਹੋਏ ਆਖਰੀ ਪਲਾਂ 'ਚ ਕੋਈ ਕੋਤਾਹੀ ਨਹੀਂ ਵਰਤੀ ਅਤੇ ਸੱਤ ਦੇਸ਼ਾਂ ਦੇ ਟੂਰਨਾਮੈਂਟ 'ਚ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ।

ਸ਼ਿਵੇਂਦਰ ਸਿੰਘ ਅਤੇ ਸੰਦੀਪ ਸਿੰਘ ਨੇ ਦੋ-ਦੋ ਗੋਲ ਕੀਤੇ,ਜਦੋਂਕਿ ਐਸ ਵੀ ਸੁਨੀਲ ਅਤੇ ਦਿਵਾਕਰ ਰਾਮ ਨੇ ਇੱਕ-ਇੱਕ ਗੋਲ ਦਾਗਿ।ਕਾਫ਼ੀ ਤੇਜ਼ੀ ਨਾਲ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ।
ਹੋਰ ਵੀ
ਸੇਰੇਨਾ ਦੇ ਜੇਤੂ ਅਭਿਆਨ ਤੇ 'ਬ੍ਰੇਕ'
ਰੋਜਰ ਫੈਡਰਰ ਫੇਰ ਪਸਤ
ਕ੍ਰਿਕੇਟ ਦੀ ਤਰ੍ਹਾਂ ਖੇਡਾਂਗੇ ਕਬੱਡੀ
ਫਾਰਵਰਡ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ - ਬੰਸਲ
ਦਿਵਾਕਰ ਨੇ ਦਿਲਵਾਈ ਭਾਰਤ ਨੂੰ ਪਹਿਲੀ ਜਿੱਤ
ਵਾਕਿੰਗ ਕੱਪ ਵਿੱਚ ਭਾਰਤ ਨੇ ਕੀਤਾ ਨਿਰਾਸ਼