ਛੇਵੇਂ ਨੰਬਰ ਦੇ ਖਿਡਾਰੀ ਲੀਏਂਡਰ ਪੇਸ ਅਤੇ ਪਾਲ ਹੇਨਲੀ ਦੀ ਜੋੜੀ ਇੱਥੇ ਓਪਨ ਸਾਬਾਦੇਲ ਅਟਲਾਂਟਿਕੋ ਟੇਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਜੁਆਨ ਇਗਨਾਸ਼ਿਸੋ ਚੇਲਾ ਅਤੇ ਪਾਬਲੋ ਗੇਵਾਸ ਦੇ ਹੱਥੋਂ ਹਾਰ ਕੇ ਬਾਹਰ ਹੋ ਗਈ।
ਪੇਸ ਅਤੇ ਉਹਨਾਂ ਦੇ ਆਸਟ੍ਰੇਲੀਆਈ ਜੋੜੀਦਾਰ ਹੇਨਲੀ ਨੂੰ 1-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
|