ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਰਬਾਇਆ ਮੇਅਰ ਕੱਪ 'ਚ ਹਿੱਸਾ ਲੈਣਗੇ ਸੱਤ ਦੇਸ਼
ਭਾਸ਼ਾ
ਭਾਰਤ ਸਮੇਤ ਸੱਤ ਦੇਸ਼ਾਂ ਦੇ ਬੈਡਮਿੰਟਨ ਖਿਡਾਰੀ 29 ਅਪ੍ਰੈਲ ਤੋਂ ਤਿੰਨ ਮਈ ਤੱਕ ਇੱਥੇ ਹੋਣ ਵਾਲੇ ਅੰਤਰਰਾਸ਼ਟਰੀ ਇੰਡੋਕਾਕ ਸੁਬਾਇਆ ਮੇਅਰ ਕੱਪ 'ਚ ਹਿੱਸਾ ਲੈਣਗੇ.

ਟੂਰਨਾਮੈਂਟ ਦੀ ਆਯੋਜਨ ਸੰਮਤੀ ਦੇ ਸਕੱਤਰ ਇਰਵਨਾ ਸੇਟਿਆਡੀ ਨੇ ਕੱਲ੍ਹ ਕਿਹਾ ਕਿ ਸੰਮਤੀ ਨੇ ਮਲੇਸ਼ੀਆ ਸਿੰਗਾਪੁਰ ਭਾਰਤ ਬ੍ਰਿਟੇਨ ਫਿਲਿਪੀਨ,ਚੀਨ ਅਤੇ ਇੰਡੋਨੇਸ਼ੀਆ ਨੂੰ ਸ਼ਾਮਲ ਕੀਤਾ ਹੈ.

ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਟੂਰਨਾਮੈਂਟ 'ਚ ਸਿਰਫ਼ ਚਾਰ ਦੇਸ਼ਾਂ ਦੇ ਖਿਡਾਰੀ ਹੀ ਭਾਗ ਲੈਣਗੇ.ਉਨ੍ਹਾਂ ਨੇ ਕਿਹਾ ਕਿ ਡ੍ਰਾ ਕੱਲ੍ਹ ਕਰਵਾਇਆ ਜਾਵੇਗਾ.
ਹੋਰ ਵੀ
ਹਾਕੀ ਫ਼ੈਡਰੇਸ਼ਨ ਵੱਲੋਂ ਜਾਂਚ ਕਮਿਸ਼ਨ ਗਠਿਤ
ਤਿੱਬਤੀਆਂ ਦਾ ਆਸਟ੍ਰੇਲੀਆ ਵਿੱਚ ਵੀ ਵਿਰੋਧ ਪ੍ਰਦਰਸ਼ਨ
ਖੇਡ ਮਹਾਸੰਘ ਕੰਮਕਾਜ ਠੀਕ ਕਰੇ - ਗਿੱਲ
ਵਿਰੋਧ ਪ੍ਰਦਰਸ਼ਨਾਂ ਦਾ ਅਸਰ ਟਿਕਟ ਵਿਕਰੀ ਤੇ ਨਹੀਂ
ਪੇਸ-ਹੇਨਲੀ ਅਗਲੇ ਦੌਰ 'ਚ ਪਹੁੰਚੇ
ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ