ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਾਕੀ ਫ਼ੈਡਰੇਸ਼ਨ ਵੱਲੋਂ ਜਾਂਚ ਕਮਿਸ਼ਨ ਗਠਿਤ
ਭਾਸ਼ਾ
ਇਕ ਖਬਰ ਚੈਨਲ ਵੱਲੋਂ ਭਾਰਤੀ ਹਾਕੀ ਫ਼ੈਡਰੇਸ਼ਨ ਦੇ ਸਕੱਤਰ ਕੇ. ਜਿਉਤੀਕੁਮਾਰਨ ਨੂੰ ਰਿਸ਼ਵਤ ਲੈਂਦਿਆਂ ਦਿਖਾਉਣ ਤੋਂ ਨੁਕਤਾਚੀਨੀ ਦਾ ਸਾਹਮਣਾ ਕਰ ਰਹੀ ਹਾਕੀ ਸੰਘ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਿਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਹਾਕੀ ਸੰਘ ਦੇ ਪ੍ਰਧਾਨ ਕੇ.ਪੀ.ਐਸ. ਗਿੱਲ ਨੇ ਦੱਸਿਆ ਕਿ ਇਸ ਜਾਂਚ ਕਮੇਟੀ ਦੀ ਅਗਵਾਈ ਮਦਰਾਸ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਕੇ.ਐਮ.ਐਨ. ਨਟਰਾਜਨ ਕਰਨਗੇ ਜਦਕਿ ਇਸ ਦੇ ਦੂਜੇ ਮੈਂਬਰ ਤਾਮਿਲਨਾਡੂ ਰਾਜ ਦੇ ਸਾਬਕਾ ਪੁਲਿਸ ਮੁਖੀ ਡਬਲਿਊ ਆਈ ਦਵਾਰਾਮ ਅਤੇ ਹਾਕੀ ਸੰਘ ਦੇ ਸੰਯੁਕਤ ਸਕੱਤਰ ਰਾਜੀਵ ਮਹਿਤਾ ਹੋਣਗੇ।

ਗਿੱਲ ਨੇ ਦੱਸਿਆ ਇ ਇਹ ਜਾਂਚ ਕਮੇਟੀ ਟੈਲੀਵਿਜਨ ਵੱਲੋਂ ਪੇਸ਼ ਕੀਤੇ ਗਏ ਸਾਰੇ ਤੱਥਾਂ ਬਾਰੇ ਜਾਂਚ ਕਰੇਗੀ।
ਹੋਰ ਵੀ
ਤਿੱਬਤੀਆਂ ਦਾ ਆਸਟ੍ਰੇਲੀਆ ਵਿੱਚ ਵੀ ਵਿਰੋਧ ਪ੍ਰਦਰਸ਼ਨ
ਖੇਡ ਮਹਾਸੰਘ ਕੰਮਕਾਜ ਠੀਕ ਕਰੇ - ਗਿੱਲ
ਵਿਰੋਧ ਪ੍ਰਦਰਸ਼ਨਾਂ ਦਾ ਅਸਰ ਟਿਕਟ ਵਿਕਰੀ ਤੇ ਨਹੀਂ
ਪੇਸ-ਹੇਨਲੀ ਅਗਲੇ ਦੌਰ 'ਚ ਪਹੁੰਚੇ
ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ
ਜੀਵ 81ਵੇਂ ਅਤੇ ਰੰਧਾਵਾ 73ਵੇਂ ਸਥਾਨ ਤੇ