ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੇਸ-ਹੇਨਲੀ ਅਗਲੇ ਦੌਰ 'ਚ ਪਹੁੰਚੇ
ਭਾਸ਼ਾ
ਭਾਰਤ ਦੇ ਲਿਏਂਡਰ ਪੇਸ ਅਤੇ ਉਹਨਾਂ ਦੇ ਆਸਟ੍ਰੇਲੀਆਈ ਜੋੜੀਦਾਰ ਪਾਲ ਹੇਨਲੀ ਨੇ 22 ਲੱਖ 70 ਹਜ਼ਾਰ ਯੁਰੋ ਇਨਾਮੀ ਮੋਨਟੇਕਾਰਲੋ ਮਾਸਟ੍ਰਸ ਸੀਰੀਜ਼ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਸਿੱਧੇ ਸੈਟਾਂ ਵਿੱਚ ਆਸਾਨ ਜਿੱਤ ਪ੍ਰਾਪਤ ਕਰ ਲਈ।

ਇਸ ਭਾਰਤੀ ਅਤੇ ਆਸਟ੍ਰੇਲੀਆਈ ਜੋੜੀ ਨੇ ਅਰਜਨਟੀਨਾ ਦੇ ਡੇਵਿਡ ਨਲਬੈਂਡਿਅਨ ਅਤੇ ਸਬੇਸਟਿਅਨ ਪ੍ਰੀਟੋ ਨੂੰ ਮੋਨਾਕੋ ਵਿੱਚ ਕਲੇ ਕੋਰਟ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ 6-4, 6-3 ਨਾਲ ਹਰਾਇਆ।

ਮਹੇਸ਼ ਭੂਪਤੀ ਅਤੇ ਉਹਨਾਂ ਦੇ ਜੋੜੀਦਾਰ ਬਹਾਮਾਸ ਦੇ ਮਾਰਕ ਨੋਲਸ ਨੂੰ ਪਹਿਲੇ ਦੌਰ ਵਿੱਚ ਬਾਏ ਮਿਲਿਆ ਅਤੇ ਇਹ ਜੋੜੀ ਅਗਲੇ ਦੌਰ ਵਿੱਚ ਮਾਰਸਲੋ ਮੇਲੋ ਅਤੇ ਆਂਦਰੇ ਸਾ ਅਤੇ ਰਿਚਰਡ ਗਾਸਕੇਟ ਅਤੇ ਜਾਂਕੋ ਟਿਪਸਰੇਵਿਚ ਦਰਮਿਆਨ ਹੋਣ ਵਾਲੇ ਮੁਕਾਬਲੇ ਦੀ ਵਿਜੇਤਾ ਜੋੜੀ ਨਾਲ ਭਿੜੇਗੀ।
ਹੋਰ ਵੀ
ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ
ਜੀਵ 81ਵੇਂ ਅਤੇ ਰੰਧਾਵਾ 73ਵੇਂ ਸਥਾਨ ਤੇ
ਉਲੰਪਿਕ ਮਸ਼ਾਲ ਜਕਾਰਤਾ ਪੁੱਜੀ
ਆਈਐਚਐਫ ਮਹਾਸਚਿਵ ਦਾ ਅਸਤੀਫਾ
ਚੋਪੜਾ ਸੰਜੁਕਤ 57ਵੇਂ ਸਥਾਨ ਤੇ ਰਹੇ
ਰਾਵਤ ਦਿੱਲੀ ਫੁੱਟਬਾਲ ਟੀਮ ਦੀ ਅਗਵਾਈ ਕਰੇਗੀ