ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕ੍ਰਿਕੇਟਰਾਂ ਨੂੰ ਵੀ ਭੱਜਣਾ ਚਾਹੀਦਾ ਸੀ - ਮਿਲਖਾ ਸਿੰਘ
ਭਾਸ਼ਾ
ਬੀਜਿੰਗ ਉਲੰਪਿਕ ਮਸ਼ਾਲ ਰਿਲੇ ਵਿੱਚ ਹਿੱਸਾ ਨਹੀਂ ਲੈਣ ਦੇ ਕੁੱਝ ਖਿਡਾਰੀਆਂ ਦੇ ਫੈਸਲੇ ਤੋਂ ਖਫ਼ਾ 'ਉੱਡਣਾ ਸਿੱਖ' ਮਿਲਖਾ ਸਿੰਘ ਨੇ ਕਿਹਾ ਕਿ ਹਰ ਖਿਡਾਰੀ ਨੂੰ ਰਿਲੇ ਵਿੱਚ ਭੱਜਣਾ ਚਾਹੀਦਾ ਸੀ.

ਮਿਲਖਾ ਸਿੰਘ ਨੇ ਕਿਹਾ ਭਾਵੇਂ ਤੁਸੀਂ ਕ੍ਰਿਕੇਟਰ ਹੋ ਜਾਂ ਫੁੱਟਬਾਲਰ, ਹਰ ਕਿਸੇ ਨੂੰ ਰਿਲੇ ਵਿੱਚ ਹਿੱਸਾ ਲੈਣਾ ਚਾਹੀਦਾ ਸੀ.

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਧਨਰਾਜ ਪਿੱਲੈ ਨੇ ਕਿਹਾ ਕਿ ਜੇ ਆਮ ਬੰਦੇ ਨੋ ਰਿਲੇ ਵਿੱਚ ਹਿੱਸਾ ਲੈਣ ਦਿੱਤਾ ਜਾਂਦਾ ਤੇ ਇਹ ਕਾਮਯਾਬ ਰਹਿੰਦੀ.

ਉਹਨਾਂ ਨੇ ਕਿਹਾ ਕਿ ਬੱਚਿਆਂ ਨਾਲ ਭੱਜਣ ਵਿੱਚ ਬਹੁਤ ਮਜਾ ਆਉਂਦਾ ਹੈ, ਪਰ ਇਹੋ ਜਿਹੇ ਵੱਡੇ ਆਯੋਜਨਾਂ ਵਿੱਚ ਸੁਰੱਖਿਆ ਇੰਤਜ਼ਾਮ ਦਾ ਵੀ ਖਿਆਲ ਰੱਖਣਾ ਪੈਂਦਾ ਹੈ.
ਹੋਰ ਵੀ
ਹਰ ਖੇਡ ਵਿੱਚ ਹਰਾਉਣਾ ਚਾਹੁੰਦੇ ਹਾਂ ਚੀਨ ਨੂੰ - ਗਿੱਲ
ਇਤਹਾਸ ਦਾ ਹਿੱਸਾ ਬਣਨ ਤੋਂ ਰਹਿ ਗਏ - ਕਲਮਾਂਡੀ
ਉਲੰਪਿਕ ਮਸ਼ਾਲ ਦਿੱਲੀ ਪੁੱਜੀ
ਬਿਰੰਚੀ ਦੀ ਪਤਨੀ ਨੇ ਇੰਸਾਫ ਦੀ ਅਪੀਲ ਕੀਤੀ
ਤਿੱਬਤੀਆਂ ਨੇ ਕੀਤਾ ਵਿਰੋਧ ਪ੍ਰਦਰਸਨ
ਖਿਡਾਰੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ - ਉਸ਼ਾ