ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਲੰਪਿਕ ਮਸ਼ਾਲ ਦਿੱਲੀ ਪੁੱਜੀ
ਭਾਸ਼ਾ
ਉਲੰਪਿਕ ਮਸ਼ਾਲ ਬੁੱਧਵਾਰ ਰਾਤ ਭਾਰਤੀ ਸਰਜਮੀਂ ਤੇ ਉਤਰੀ. ਰੰਗਾਰੰਗ ਕਪੜੇ ਪਾਏ ਬੱਚਿਆ ਨੇ ਕੜੀ ਸੁਰੱਖਿਆ ਵਿੱਚ ਇੱਥੇ ਮਸ਼ਾਲ ਦੀ ਅਗਵਾਨੀ ਕੀਤੀ.

72 ਸੈਂਟੀਮੀਟਰ ਲੰਬੀ ਅਤੇ 985 ਗ੍ਰਾਮ ਵਜਨ ਵਾਲੀ ਇਹ ਮਸ਼ਾਲ ਇਸਲਾਬਾਦ ਤੋਂ ਵਿਸ਼ੇਸ਼ ਵਿਮਾਨ ਤੋਂ ਇੱਥੇ ਪੁੱਜੀ. ਵਿਮਾਨ ਪਾਲਮ ਤਕਨੀਕੀ ਇਲਾਕੇ ਵਿੱਚ ਦੇਰ ਰਾਤ ਇੱਕ ਵੱਜ ਕੇ 10 ਮਿਨਟ ਤੇ ਉਤਰਿਆ. ਮਸ਼ਾਲ ਦੀ ਅਗਵਾਨੀ ਲਈ ਰੰਗਰੰਗ ਕਪੜੇ ਪਾਏ ਹੋਏ ਕਰੀਬ 30 ਭਾਰਤੀ ਅਤੇ ਚੀਨੀ ਬੱਚੇ ਹਵਾਈ ਅੱਡੇ ਤੇ ਮੌਜੂਦ ਸਨ.

ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ, ਚੀਨੀ ਰਾਜਦੂਤ ਝਾਂਗ ਯਾਨ ਅਤੇ ਚੀਨੀ ਦੂਤਾਵਾਦ ਦੇ ਅਧਿਕਾਰੀ ਇਸ ਮੌਕੇ ਤੇ ਹਵਾਈ ਅੱਡੇ ਤੇ ਮੌਜੂਦ ਸਨ.

ਚੀਨ ਵਿਰੋਧੀ ਪ੍ਰਦਰਸ਼ਨ ਨੂੰ ਨਾਕਾਮ ਕਰਨ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਵੀ ਮੌਜੂਦ ਸਨ. ਰਾਜਧਾਨੀ ਦਾ ਦਿਲ ਕਹੇ ਜਾਣ ਵਾਲੇ ਰਾਜਪਥ ਵਿੱਚ ਅੱਜ ਦੁਪਹਿਰ ਮਸ਼ਾਲ ਦੌੜ ਦਾ ਆਯੋਜਨ ਹੋਵੇਗਾ.
ਹੋਰ ਵੀ
ਬਿਰੰਚੀ ਦੀ ਪਤਨੀ ਨੇ ਇੰਸਾਫ ਦੀ ਅਪੀਲ ਕੀਤੀ
ਤਿੱਬਤੀਆਂ ਨੇ ਕੀਤਾ ਵਿਰੋਧ ਪ੍ਰਦਰਸਨ
ਖਿਡਾਰੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ - ਉਸ਼ਾ
ਮੁੱਖ ਸਟੇਡੀਅਮ ਮੀਡੀਆ ਲਈ ਖੁੱਲਿਆ
ਚਕਵੇਤਾਦਜੇ ਦੀ ਸਨਸਨੀਖੇਜ ਹਾਰ
ਉਲੰਪਿਕ ਮਸ਼ਾਲ ਪਾਕਿਸਤਾਨ ਪਹੁੰਚੀ