ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਲੰਪਿਕ ਮਸ਼ਾਲ ਪਾਕਿਸਤਾਨ ਪਹੁੰਚੀ
ਭਾਸ਼ਾ
ਉਲੰਪਿਕ ਮਸ਼ਾਲ ਅੱਜ ਏਸ਼ੀਆਂ ਫ਼ੇਰੀ ਦੋਰਾਨ ਪਾਕਿਸਤਾਨ ਦੀ ਧਰਤੀ ਉੱਤੇ ਪਹੁੰਚ ਗਈ ਇਸ ਮੋਕੇਰ ਪਾਕਿਸਤਾਨ ਸਰਕਾਰ ਨੇ ਚੀਨ ਹਮਾਇਤੀ ਹੋਣ ਕਾਰਨ ਕਿਸੇ ਤਰ੍ਹਾਂ ਦੇ ਤਿੱਬਤ ਪੱਖੀ ਪ੍ਰਦਰਸ਼ਨ ਨਾਲ ਨਜਿੱਠਣ ਲਈ ਸੁਰੱਖਿਆ ਦੇ ਬੇਜੋੜ ਪ੍ਰਬੰਧ ਕੀਤੇ ਸਨ।

ਇਹ ਮਸ਼ਾਲ ਉਮਾਨ ਦੀ ਰਾਜਧਾਨੀ ਮਸਕਟ ਤੋਂ ਇਕ ਵਿਸ਼ੇਸ਼ ਜਹਾਜ ਰਾਹੀ ਅੱਜ ਸਵੇਰੇ ਇੱਥੇ ਲਿਆਂਦੀ ਗਈ ਸੀ. ਇਸ ਮਸ਼ਾਲ ਦਾ ਸੁਆਗਤ ਕਰਨ ਲਈ ਇਸਲਾਮਾਬਾਦ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਫ਼ੋਜੀ ਪੱਟੀ ਉੱਤੇ ਚੀਨ ਦੇ ਪਾਕਿਸਤਾਨ ਵਿੱਚ ਸਫ਼ੀਰ ਲੂ ਜ਼ਹੋਹੈ ਹਾਜਰ ਸਨ।

ਪਾਕਿਸਤਾਨ ਸਰਕਾਰ ਨੇ ਅਲ ਕਾਇਦਾ ਅਤੇ ਤਾਲਿਬਾਨ ਦੇ ਹਮਲੇ ਤੋਂ ਸੁਰੱਖਿਆ ਲਈ ਕਰੀਬ ਇੱਕ ਹਜਾਰ ਪੈਰਾ ਮਿਲਟਰੀ ਫ਼ੋਰਸ ਦੇ ਜੁਆਨ ਮਸ਼ਾਲ ਦੇ ਗੁਜਾਰਨ ਵਾਲੇ ਮਾਰਗ ਉੱਤੇ ਤਾਇਨਾਤ ਕੀਤੇ ਗਏ ਸਨ।
ਹੋਰ ਵੀ
ਵਿਦ੍ਰੋਹ ਦੀ ਖਬਰ ਤੋਂ ਪੇਸ ਨੂੰ ਝਟਕਾ
ਪੂਰੇ ਉਤਸਾਹ ਵਿੱਚ ਹਨ ਪੀਟੀ ਊਸ਼ਾ
ਬੁਧੀਆ ਨਹੀਂ ਦੇ ਸਕਿਆ ਆਪਣੇ ਗੁਰੂ ਨੂੰ ਸ਼ਰਧਾਂਜਲੀ
ਉਲੰਪੀਅਨ ਨੇ ਗਿੱਲ ਤੋਂ ਅਸਤੀਫ ਮੰਗਿਆ
ਪਿੱਲੈ ਪਰਗਟ ਅਤੇ ਅਸ਼ੋਕ ਮੈਦਾਨ ਤੇ
ਬੁਧੀਆ ਦੇ ਕੋਚ ਦੀ ਹੱਤਿਆ