ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੋਪੰਨਾ ਨੇ ਭਾਰਤ ਨੂੰ ਬੜਤ ਦਿਵਾਈ
ਵਾਰਤਾ
ਰੋਹਨ ਬੋਪੰਨਾ ਨੇ ਜਾਪਾਨ ਦੇ ਨੌਜਵਾਨ ਖਿਡਾਰੀ ਕੇਈ ਨਿਸ਼ਿਕੋਰੀ ਨੂੰ ਅੱਜ ਪੰਜ ਸੈਂਟਾਂ ਦੇ ਮੈਰਾਥਨ ਸੰਘਰਸ਼ ਵਿੱਚ ਹਰਾ ਕੇ ਭਾਰਤ ਨੂੰ ਡੇਵਿਸ ਕੱਪ ਟੇਨਿਸ ਏਸ਼ੀਆ ਓਸਨਿਆ ਜੋਨ ਗਰੁੱਪ ਦੇ ਦੂਜੇ ਰਾਉਂਡ ਦੇ ਮੁਕਾਬਲੇ ਵਿੱਚ 1-0 ਦੀ ਬੜਤ ਦਵਾਈ।

ਬੋਪੰਨਾ ਨੇ ਇੱਥੇ ਆਰ ਕੇ ਖੰਨਾ ਟੈਨਿਸ ਸਟੇਡੀਅਮ ਵਿੱਚ ਪਹਿਲਾ ਸਿੰਗਲ ਮੈਚ ਦੋ ਘੰਟੇ 31 ਮਿਨਟ ਤੱਕ ਸਖਤ ਮੁਕਾਬਲੇ ਵਿੱਚ 7-6, 3-6, 6-4, 2-6, 6-3 ਨਾਲ ਜਿੱਤ ਲਿਆ।
ਹੋਰ ਵੀ
ਪੀਟੀ ਊਸ਼ਾ ਸੈਮਸੰਗ ਮਸ਼ਾਲ ਰਿਲੇ 'ਚ ਸ਼ਾਮਿਲ
ਓਲੰਪਿਕ ਮਸ਼ਾਲ ਬਿਉਨਸ ਆਇਰਸ ਪਹੁੰਚੀ
ਗੋਲਫਰ ਜੀਵ ਮਿਲਖਾ ਸਿੰਘ ਅਪੀਲ
ਪੇਸ ਅਤੇ ਭੂਪਤੀ ਖੇੱਡਣਗੇ ਯੁਗਲ
ਫੀਫਾ ਰੈਂਕਿੰਗ ਵਿੱਚ ਭਾਰਤ 154ਵੇਂ ਸਥਾਨ ਤੇ
ਅਮਰੀਕਾ-ਫਰਾਂਸ ਡੇਵਿਸ ਕੱਪ ਲਈ ਤਿਆਰ