ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਓਲੰਪਿਕ ਮਸ਼ਾਲ ਬਿਉਨਸ ਆਇਰਸ ਪਹੁੰਚੀ
ਭਾਸ਼ਾ
ਬੀਜ਼ਿੰਗ ਵਿੱਚ ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਮੱਦੇਨਜ਼ਰ ਓਲੰਪਿਕ ਮਸ਼ਾਲ ਅੱਜ ਸਖਤ ਸੁਰੱਖਿਆ ਹੇਠ ਬਿਉਨਸ ਆਇਰਸ ਪਹੁੰਚੀ।

ਅਧਿਕਾਰੀਆਂ ਨੇ ਤਿੱਬਤ ਵਿੱਚ ਆਜ਼ਾਦੀ ਦੇ ਸਮਰਥਨ ਵਿੱਚ ਅਤੇ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਚੀਨ ਦੇ ਮਾਨਵ ਅਧਿਕਾਰ ਸਬੰਧੀ ਰਿਕਾਰਡ ਦੇ ਵਿਰੋਧ ਵਿੱਚ ਅਰਜਨਟੀਨਾ ਦੀ ਰਾਜਧਾਨੀ ਬਿਉਨਸ ਆਇਰਸ ਵਿੱਚ ਹੋਣ ਵਾਲੀ 13 ਕਿਮੀ. ਦੀ ਮਸ਼ਾਲ ਰਿਲੇ ਦੇ ਦੌਰਾਨ ਇੱਕ ਸ਼ਾਂਤ ਪ੍ਰਦਰਸ਼ਨ ਦੀ ਘੋਸ਼ਣਾ ਕੀਤੀ ਹੈ।

ਰਾਜਧਾਨੀ ਦੇ ਅਧਿਕਾਰੀ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੇ ਅਤੇ ਉਹ ਰਿਲੇ ਦੇ ਦੌਰਾਨ ਸਖਤ ਸੁਰੱਖਿਆ ਪ੍ਰਤੀ ਵਚਨਬੱਧ ਹਨ।
ਹੋਰ ਵੀ
ਗੋਲਫਰ ਜੀਵ ਮਿਲਖਾ ਸਿੰਘ ਅਪੀਲ
ਪੇਸ ਅਤੇ ਭੂਪਤੀ ਖੇੱਡਣਗੇ ਯੁਗਲ
ਫੀਫਾ ਰੈਂਕਿੰਗ ਵਿੱਚ ਭਾਰਤ 154ਵੇਂ ਸਥਾਨ ਤੇ
ਅਮਰੀਕਾ-ਫਰਾਂਸ ਡੇਵਿਸ ਕੱਪ ਲਈ ਤਿਆਰ
ਮਸ਼ਾਲ ਰਿਲੇ ਲਈ ਪਾਕਿ ਵਿੱਚ ਕੜੀ ਸੁਰੱਖਿਆ
ਉਲੰਪਿਕ ਮਸ਼ਾਲ ਦੀ ਸੁਰੱਖਿਆ ਵਿੱਚ ਕਮਾਂਡੋ