ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਓਲੰਪਿਕ ਮਸ਼ਾਲ ਅਮਰੀਕਾ ਪਹੁੰਚੀ
ਭਾਸ਼ਾ
ਚੀਨ ਦੇ ਮਾਨਵ ਅਧਿਕਾਰਾਂ ਦੇ ਰਿਕਾਰਡ ਨੂੰ ਲੈ ਕੇ ਬੀਜ਼ਿੰਗ ਓਲੰਪਿਕ ਖੇਡਾਂ ਦੇ ਬਾਈਕਾਟ ਦੀ ਅਪੀਲ ਅਤੇ ਵਿਰੋਧਾਂ ਦਰਮਿਆਨ ਓਲੰਪਿਕ ਮਸ਼ਾਲ ਅੱਜ ਇੱਥੇ ਪਹੁੰਚੀ। ਅਮਰੀਕਾ ਵਿੱਚ ਓਲੰਪਿਕ ਮਸ਼ਾਲ ਕੇਵਲ ਸਾਨ ਫਰਾਂਸਿਸਕੋ ਤੋਂ ਹੋ ਕੇ ਗੁਜ਼ਰੇਗੀ।

ਵੱਖ ਵੱਖ ਟੈਲੀਵਿਜ਼ਨ ਚੈਨਲਾਂ ਨੇ ਦਿਖਾਇਆ ਕਿ ਮਸ਼ਾਲ ਪੈਰਿਸ ਦੀ ਘਟਨਾ ਤੋਂ ਬਾਅਦ ਸਖਤ ਸੁਰਖਿਆ ਪ੍ਰਬੰਧਾਂ ਵਿੱਚ ਸਵੇਰੇ ਲੱਗਭਗ ਚਾਰ ਵਜੇ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਇੱਥੇ ਪਹੁੰਚੀ। ਪੈਰਿਸ ਵਿੱਚ ਪ੍ਰਦਰਸ਼ਨਕਾਰੀਆਂ ਕਾਰਨ ਮਸ਼ਾਲ ਪੰਜ ਵਾਰ ਬੁਝਾਉਣੀ ਪਈ ਸੀ।

ਸਾਨ ਫਰਾਂਸਿਸਕੋ ਪੁਲਿਸ ਨੇ ਕੱਲ ਸ਼ਾਮ ਹੋਣ ਵਾਲੀ ਮਸ਼ਾਲ ਰਿਲੇ ਵਿੱਚ ਕਿਸੇ ਤਰਾਂ ਦੀ ਰੁਕਾਵਟ ਨਾਲ ਨਿਪਟਣ ਲਈ ਸਾਰੇ ਇੰਤਜ਼ਾਮ ਕਰ ਦਿੱਤੇ ਗਏ ਹਨ।
ਹੋਰ ਵੀ
ਜੀਵ ਮਿਲਖਾ 39ਵੇਂ ਸਥਾਨ ਤੇ
ਰੋਨਾਲਡੋ ਸੱਭ ਤੋਂ ਮੋਟੇ ਫੁੱਟਬਾਲਰ
ਡੇਵਿਡ ਬੈਕਹਮ ਦਾ ਤੋਹਫਾ
ਸਾਨੀਆ 31ਵੇਂ ਨੰਬਰ ਤੇ ਬਰਕਰਾਰ
ਹਮਲੇ ਵਿੱਚ ਸ਼੍ਰੀਲੰਕਾਈ ਕੋਚ ਅਤੇ ਧਾਵਕ ਦੀ ਮੌਤ
ਆਈਉਏ ਵੱਲੋਂ ਨਵੇਂ ਖੇਡਮਤਰੀ ਦਾ ਸੁਆਗਤ