ਮੁੱਖ ਸਫ਼ਾ > ਖੇਡ > ਹੋਰ ਖੇਡ > ਖੇਡ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੈਕਹਮ ਬਰਕਰਾਰ, ਰਾਬਿਨਸੰਸ ਦੀ ਰਿਟਰਨ
ਭਾਸ਼ਾ
ਡੇਵਿਡ ਬੈਕਹਮ ਨੂੰ ਇੰਗਲੈਂਡ ਪਾਸੋਂ ਪੈਰਿਸ ਵਿੱਚ ਫਰਾਂਸ ਖਿਲਾਫ ਦੋਸਤਾਨਾ ਮੈਚ ਵਿੱਚ ਆਪਣਾ 100ਵਾਂ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਕਿਉਂਕਿ ਫੈਬੀਉ ਕੈਪੇਲੋ ਦੀ 23 ਸਦਸਾਂ ਵਾਲੀ ਟੀਮ ਵਿੱਚ ਉਹਨਾਂ ਦਾ ਨਾਂ ਕਾਇਮ ਹੈ।

ਇਸੇ ਵਿੱਚਕਾਰ ਗੋਲਚੀ ਪਾਲ ਰਾਬਿਨਸੰਸ ਦੀ ਇੰਗਲੈਂਡ ਟੀਮ ਵਿੱਚ ਵਾਪਸੀ ਹੋਈ ਹੈ। ਉਹਨਾਂ ਨੂੰ ਚੋਟਗਰਸਤ ਹੋਣ ਦੇ ਕਾਰਨ ਜਨਵਰੀ ਵਿੱਚ ਬਾਹਰ ਕਰ ਦਿੱਤਾ ਗਿਆ ਸੀ।

ਗੈਬ੍ਰੀਅਲ ਐਗਬੋਨਲਰ, ਐਸ਼ਲੇ ਯੰਗ, ਸ਼ਾਨ ਰਾਈਟ, ਫਿਲਿਪਸ ਡੇਵਿਡ, ਵੀਟਰ ਜਰਮੇਨ ਡੋਫੇ ਅਤੇ ਜਰਮੈਨ ਜੋਨਾਸ ਨੂੰ ਬਾਹਰ ਕੀਤਾ ਗਿਆ ਹੈ, ਜਦੋਂਕਿ ਮੈਥਯੂ ਉਪਸਨ ਨੂੰ ਜ਼ਖਮੀ ਹੋਣ ਕਾਰਨ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਟਲੀ ਦੇ ਕੈਪੇਲੋ ਨੇ ਕੱਲ ਟੀਮ ਦਾ ਐਲਾਨ ਕੀਤਾ।
ਹੋਰ ਵੀ
ਆਨੰਦ ਬਲਾਈਂਡਫੋਲਡ 'ਚ ਜਿੱਤੇ, ਰੈਪਿਡ 'ਚ ਹਾਰੇ
ਮੁੱਕੇਬਾਜ ਜਿਤੇਂਦਰ ਦਾ ਉਲੰਪਿਕ ਟਿਕਟ
ਓਲੰਪਿਕ ਬੈਡਮਿੰਟਨ 'ਚ ਮੈਚ ਫਿਕਸਿੰਗ ਹੋਈ :ਚੀਨ
ਸਾਨੀਆ-ਮਾਟੇਕ ਦੀ ਜੋੜੀ ਹਾਰੀ
ਰੋਜਰ ਫੇਡਰਰ ਸੈਮੀਫਾਈਨਲ 'ਚ
ਮੋਰੇਜੇਵਿਚ ਨੇ ਆਨੰਦ ਨੂੰ ਹਰਾਇਆ