ਭਾਰਤੀ ਪੁਰਸ਼ ਰਿਕਰਵ ਟੀਮ 3953 ਅੰਕ ਜੁਟਾਕੇ ਬਾਲੀ ਇੰਡੋਨੇਸ਼ਿਆ ਵਿੱਚ 16ਵੇਂ ਏਸ਼ਿਆਈ ਤੀਰੰਦਾਜੀ ਮੁਕਾਬਲੇ ਦੇ ਫੀਟਾ ਰਾਊਂਡ ਕਵਾਲੀਫਿਕੇਸ਼ਨ ਵਿੱਚ ਦੂਜੇ ਸਥਾਨ ਤੇ ਰਹੀ।ਟੀਮ ਦੇ ਮੈਂਬਰਾਂ ਵਿੱਚ ਰਾਹੁਲ ਬਨਰਜੀ(1326) ਤੀਜੇ ਸਥਾਨ ਤੇ, ਜਯੰਤ ਤਾਲੁਕਦਾਰ(1321) ਪੰਜਵੇਂ ਅਤੇ ਮੰਗਲਸਿੰਘ ਚੰਪਿਆ(1306) 11ਵੇਂ ਸਥਾਨ ਤੇ ਰਹੇ।ਮਹਿਲਾ ਕੰਪਾਊਂਡ ਟੀਮ 4034 ਅੰਕਾਂ ਦੇ ਨਾਲ ਓਵਰਆਲ ਤੀਜੇ ਸਥਾਨ ਤੇ ਹੈ। ਟੀਮ ਵਿੱਚ ਝਾਨੂੰ, ਹੰਸਦਾ, ਨਮਿਤਾ ਯਾਦਵ ਅਤੇ....