ਖੇਡ ਖਬਰਾਂ | ਖਿਡਾਰੀਆਂ ਦੀ ਪ੍ਰੋਫਾਈਲ | ਲੇਖ
ਮੁੱਖਪੰਨਾ » ਖੇਡ » ਹੋਰ ਖੇਡ (Sports News)
Indian Archer Jayant Talukdar
PTI
PTI
ਏਸ਼ਿਆਈ ਤੀਰੰਦਾਜੀ ਮੁਕਾਬਲੇ, ਭਾਰਤੀ ਨੌਜਵਾਨ ਦੂਜੇ ਸਥਾਨ ਤੇ
ਭਾਰਤੀ ਪੁਰਸ਼ ਰਿਕਰਵ ਟੀਮ 3953 ਅੰਕ ਜੁਟਾਕੇ ਬਾਲੀ ਇੰਡੋਨੇਸ਼ਿਆ ਵਿੱਚ 16ਵੇਂ ਏਸ਼ਿਆਈ ਤੀਰੰਦਾਜੀ ਮੁਕਾਬਲੇ ਦੇ ਫੀਟਾ ਰਾਊਂਡ ਕਵਾਲੀਫਿਕੇਸ਼ਨ ਵਿੱਚ ਦੂਜੇ ਸਥਾਨ ਤੇ ਰਹੀ।ਟੀਮ ਦੇ ਮੈਂਬਰਾਂ ਵਿੱਚ ਰਾਹੁਲ ਬਨਰਜੀ(1326) ਤੀਜੇ ਸਥਾਨ ਤੇ, ਜਯੰਤ ਤਾਲੁਕਦਾਰ(1321) ਪੰਜਵੇਂ ਅਤੇ ਮੰਗਲਸਿੰਘ ਚੰਪਿਆ(1306) 11ਵੇਂ ਸਥਾਨ ਤੇ ਰਹੇ।ਮਹਿਲਾ ਕੰਪਾਊਂਡ ਟੀਮ 4034 ਅੰਕਾਂ ਦੇ ਨਾਲ ਓਵਰਆਲ ਤੀਜੇ ਸਥਾਨ ਤੇ ਹੈ। ਟੀਮ ਵਿੱਚ ਝਾਨੂੰ, ਹੰਸਦਾ, ਨਮਿਤਾ ਯਾਦਵ ਅਤੇ....
Nehru Cup Hockey Tournament
ND
ਏਅਰ ਇੰਡੀਆ ਦੀ ਸੰਘਰਸ਼ਪੂਰਨ ਜਿੱਤ
ਸਿਤਾਰੇ ਖਿਡਾਰੀਆਂ ਨਾਲ ਸਜੀ ਏਅਰ ਇੰਡੀਆ ਨੂੰ 46ਵੇਂ ਨਹਿਰੂ ਕੱਪ ਹਾਕੀ ਟੂਰਨਾਮੈਂਟ ਵਿਚ ਅੱਜ ਭਾਰਤੀ ਖੇਡ ਅਥਾਰਟੀ ਗਿਆਰਾਂ ਨੂੰ 1-0 ਨਾਲ ਹਰਾਉਣ ਵਿਚ ਕਾਫੀ ਸੰਘਰਸ਼ ਕਰਨਾ ਪਿਆ।ਮੈਚ ਦਾ ਇੱਕ ਮਾਤਰ ਮਹਤੱਵ ਪੂਰਨ ਗੋਲ ਐਮਕੇ ਮੁਦੱਪਾ ਨੇ ਪੰਜਵੇਂ ਮਿੰਟ ਵਿਚ ਪੈਨਲਟੀ ਕਾਰਨਰ....
ਅੱਗੇ ਪੜ੍ਹੋ
Common Wealth Games Batton
PIB
PIB
ਬੈਟਨ ਰਿਲੇ ਦਾ ਸ਼ਾਨਦਾਰ ਸੁਆਗਤ
ਦਿੱਲੀ ਰਾਸ਼ਟਰ ਮੰਡਲ ਖੇਡਾਂ ਦੀ ਬੈਟਨ ਰਿਲੇ ਦਾ ਇੰਗਲੈਂਡ ਦੇ ਤੋਸ਼ਾ ਵਿਖੇ ਸ਼ਾਨਦਾਰ ਸੁਆਗਤ ਕੀਤਾ ਗਿਆ।ਤੋਸ਼ਾ ਨੇ ਬੈਟਨ ਰਿਲੇ ਦੇ ਸੁਆਗਤ ਦੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ 2011 ਦੀਆਂ ਰਾਸ਼ਟਰ ਮੰਡਲ ਖੇਡਾਂ ਦੀ ਮਸਕਟ ਦਾ ਆਮ ਤੌਰ ਉੱਪਰ ਐਲਾਣ ਕਰ ਦਿੱਤਾ।ਤੋਸ਼ਾ ਦੇ ਅਧਿਅਕਰੀਆਂ ਨੇ ਮਾਨ ਟਾਪੂਆਂ ਦੀ ਬਿੱਲੀ ਨੂੰ ਨੈਸ਼ਨਲ ਸਪੋਰਟਸ ਸੈਂਟਰ ਵਿਚ ਮੌਜੂਦ ਲੋਕਾਂ ਸਾਹਮਣੇ ਲਿਆ ਕੇ ਇਸ ਦਾ ਐਲਾਣ ਕੀਤਾ।ਖਰਾਬ ਮੌਸਮ ਕਾਰਣ ਡਗਲਸ ਵਿਚ ਰਿਲੇ ਦੇ....
• ਇੰਗਲੈਂਡ ਵਿੱਚ ਆਸਟ੍ਰੇਲੀਆ ਦੇ ਖਿਲਾਫ ਖੇਡੇਗਾ ਪਾਕਿਸਤਾਨ • ਅੰਗ੍ਰੇਜਾਂ ਨੂੰ ਝੱਟਕਾ, ਦੋ ਮੈਚਾਂ ਲਈ ਬ੍ਰਾਡ ਬਾਹਰ
• ਪੋਂਟਿੰਗ ਦੀ ਮੁਸ਼ਕਲ ਘਟੀ, ਕਲਾਰਕ-ਹੈਡਿਨ ਦੀ ਵਾਪਸੀ • ਮਿਡਲਸੈਕਸ ਦੀ ਅੱਖ ਸਚਿਨ, ਗਿੱਲੀ 'ਤੇ
• ਸਕੀਬ ਦਾ ਵਾਰਸੈਸਟਰ ਨਾਲ ਕਰਾਰ • ਮਾਹੇਲਾ ਦੇ ਦੂਹਰੇ ਸੈਂਕੜ੍ਹੇ ਨੇ ਭਾਰਤ ਨੂੰ ਹਿਲਾਇਆ