| ਅੱਗੇ ਪੜ੍ਹੋ |
| ਟ੍ਰੈਂਟਬ੍ਰਿਜ - ਜਹੀਰ ਨੇ ਕਿਹਾ ਸੁਪਰ ਏਟ ਵਿੱਚ ਖੱਬੇ ਹੱਥ ਦੇ ਕੈਰੇਬਿਯਾਈ ਬੱਲੇਬਾਜ਼ ਕ੍ਰਿਸ ਗੇਲ ਸਭ ਤੋਂ ਵੱਡਾ ਖਤਰਾ ਹਨ, ਕਿਉਂਕਿ ਉਹ ਮੈਚ ਜੇਤੂ ਖਿਡਾਰੀ ਹਨ। ਜੇ ਅਸੀਂ ਉਹਨਾਂ ਦਾ ਵਿਕੇਟ ਛੇਤੀ ਹਾਸਿਲ ਕਰ ਲੈਂਦੇ ਹਾਂ ਤਾਂ ਨਿਸ਼ਚਿਤ ਰੂਪ ਨਾਲ ਇਸ ਤੋਂ ਸਾਨੂੰ ਬਹੁਤ ਵੱਡੀ ਰਾਹਤ ਮਿਲੇਗੀ। | ਨਵੀਂ ਦਿੱਲੀ -ਟੀਮ ਇੰਡੀਆ ਦੇ ਉੱਪ ਕਪਤਾਨ ਵੀਰੇਂਦਰ ਸਹਿਵਾਗ ਦੀ ਸੱਟ ਤੇ ਆਪਣੀ ਖਾਮੋਸ਼ੀ ਨੂੰ ਤੋੜਦੇ ਹੋਏ ਬੀਸੀਸੀਆਈ ਨੇ ਕਿਹਾ ਕਿ ਟਵੰਟੀ-20 ਵਿਸ਼ਵ ਕੱਪ ਲਈ ਟੀਮ ਚੁਣਨ ਤੋਂ ਪਹਿਲਾਂ ਉਸ ਨੂੰ ਉਹਨਾਂ ਦੀ ਸੱਟ ਬਾਰੇ ਜਾਣਕਾਰੀ ਸੀ। |