ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਖੇਡਣ ਲਈ ਆਸਟ੍ਰੇਲਿਆ ਵਾਪਸ ਜਾਣਗੇ ਗੇਲ
Feedback
Print
ਵਾਰਤਾ
ਖੇਡਣ ਲਈ ਆਸਟ੍ਰੇਲਿਆ ਵਾਪਸ ਜਾਣਗੇ ਗੇਲ
ਨਵੀਂ ਦਿੱਲੀ, ਐਤਵਾਰ, 22 ਨਵੰਬਰ 2009( 17:30 IST )
ਆਪਣੀ ਬਿਮਾਰ ਮਾਂ ਨੂੰ ਵੇਖਣ ਲਈ ਵਿੰਡੀਜ਼ ਗਏ ਕਪਤਾਨ ਕ੍ਰਿਸ ਗੇਲ ਆਸਟ੍ਰੇਲਿਆ ਖਿਲਾਫ 26 ਨਵੰਬਰ ਤੋਂ ਗਾਬਾ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿਚ ਭਾਗ ਲੈਣ ਲਈ ਸੋਮਵਾਰ ਨੂੰ ਆਸਟ੍ਰੇਲਿਆ ਵਾਪਸ ਪਰਤ ਰਹੇ ਹ
ਨ।
ਵਿੰਡੀਜ਼ ਦੇ ਕਪਤਾਨ ਗੇਲ ਹਸਪਤਾਲ ਵਿਚ ਭਰਤੀ ਆਪਣੀ ਮਾਂ ਨੂੰ ਵੇਖਣ ਲਈ ਵਿਚਕਾਰੋਂ ਹੀ ਆਸਟ੍ਰੇਲਿਆ ਤੋਂ ਵਿੰਡੀਜ਼ ਵਾਪਸ ਪਰਤ ਗਏ ਸ
ਨ
।ਹੁਣ ਉਹ ਸੋਮਵਾਰ ਨੂੰ ਆਸਟ੍ਰੇਲਿਆ ਲਈ ਰਵਾਨਾ ਹੋਣਗ
ੇ
।ਵਿੰਡੀਜ਼ ਕ੍ਰਿਕਟ ਬੋਰਡ ਵੱਲੋਂ ਜ਼ਾਰੀ ਇੱਕ ਬਿਆਨ ਵਿਚ ਉਕਤ ਜਾਣਕਾਰੀ ਦਿੱਤੀ ਗ
ਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਤਿੰਨ ਟੈਸਟ ਮੈਚਾਂ ਦੀ ਲੜ੍ਹੀ ਵਿਚ ਭਾਗ ਲੈਣ ਲਈ ਮੰਗਲਵਾਰ ਨੂੰ ਟੀਮ ਦੇ ਨਾਲ ਜੁੜ ਜਾਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕ੍ਰਿਸ ਗੇਲ,
ਆਸਟ੍ਰੇਲਿਆ,
ਕ੍ਰਿਕਟ ਖਬਰਾਂ,
ਵੈਸਟ ਇੰਡੀਜ਼ ਕ੍ਰਿਕਟ ਬੋਰਡ
ਹੋਰ ਵੀ
• ਕਾਨਪੁਰ 'ਚ ਸਚਿਨ ਸਨਮਾਣਤ
• ਗਾਂਗੁਲੀ ਨੇ ਚੁੱਕਿਆ ਪਿੱਚ 'ਤੇ ਸਵਾਲ
• ਸਚਿਨ ਤੋਂ ਇੱਕ ਹੋਰ ਰਿਕਾਰਡ ਦੀ ਆਸ
• ਬ੍ਰੈਡਮੈਨ ਹਾਲ ਆਫ਼ ਫੇਮ ਵਿੱਚ ਸ਼ਾਮਿਲ
• ਹੈਦਰਾਬਾਦ-ਗੁਜਰਾਤ ਵਿਚਕਾਰ ਮੈਚ ਡ੍ਰਾ
• ਤੇਂਦੁਲਕਰ ਦੇ ਅੰਤਰਾਸ਼ਟਰੀ ਕ੍ਰਿਕੇਟ ਵਿੱਚ 30,000 ਰਨ ਪੂਰੇ