ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਬ੍ਰੈਡਮੈਨ ਹਾਲ ਆਫ਼ ਫੇਮ ਵਿੱਚ ਸ਼ਾਮਿਲ
Feedback
Print
ਵਾਰਤਾ
ਬ੍ਰੈਡਮੈਨ ਹਾਲ ਆਫ਼ ਫੇਮ ਵਿੱਚ ਸ਼ਾਮਿਲ
ਕ੍ਰਿਕੇਟ ਦੇ ਬੱਲੇਬਾਜ਼ ਡਾਨ ਬ੍ਰੈਡਮੈਨ ਨੂੰ ਆਈਸੀਸੀ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕਰ ਲਿਆ ਗਿਆ ਹ
ੈ।
ਮੇਲ ਬੋਰਨ ਕ੍ਰਿਕੇਟ ਗ੍ਰਾਊਂਡ ਤੇ ਵੀਰਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡਾਨ ਬ੍ਰੈਡਮੈਨ ਦੇ ਪੋਤੇ ਟਾਮ ਬ੍ਰੈਡਮੇਨ ਨੇ ਉਹਨਾਂ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਸਨਮਾਨ ਪ੍ਰਾਪਤ ਕੀਤ
ਾ।
ਆਈਸੀਸੀ ਦੇ ਨਿਦੇਸ਼ਕ ਅਤੇ ਕ੍ਰਿਕੇਟ ਆਸਟ੍ਰੇਲੀਆ ਦੇ ਚੇਅਰਮੈਨ ਜੈਫ ਕਲਾਰਕ ਨੇ ਇਸ ਮੌਕੇ ਤੇ ਟਾਮ ਨੂੰ ਯਾਦਚਿੰਨ੍ਹ ਪ੍ਰਦਾਨ ਕੀਤ
ਾ।
ਇਸ ਮੌਕੇ ਤੇ ਟਾਮ ਨੇ ਕਿਹਾ ਕਿ ਉਹਨਾਂ ਦੇ ਦਾਦਾ ਨੂੰ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਜਾਣਾ ਇੱਕ ਸਨਮਾਨ ਦੀ ਗੱਲ ਹ
ੈ।
ਉਹਨਾਂ ਨੇ ਕਿਹਾ ਕਿ ਬ੍ਰੈਡਮੇਨ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਇਸ ਸਨਮਾਨ ਨੂੰ ਪ੍ਰਾਪਤ ਕਰ ਉਹਨਾਂ ਦਾ ਪਰਿਵਾਰ ਅੱਜ ਮਾਣ ਮਹਿਸੂਸ ਕਰ ਰਿਹਾ ਹ
ੈ।
ਗੌਰਤਲਬ ਹੈ ਕਿ ਬ੍ਰੈਡਮੈਨ ਨੇ ਆਪਨੇ ਅੰਤਰਾਸ਼ਟਰੀ ਕ੍ਰਿਕੇਟ ਕਰੀਅਰ ਵਿੱਚ ਸਿਰਫ 52 ਟੈਸਟ ਖੇਡੇ ਅਤੇ 29 ਸੈਕੜਿਆਂ ਦੀ ਮਦਦ ਨਾਲ 6996 ਰਨ ਬਣਾ
ਏ।
ਉਹਨਾਂ ਦਾ ਔਸਤ 99.94 ਦਾ ਰਿਹਾ, ਜੋ ਅੰਤਰਾਟਰੀ ਕ੍ਰਿਕੇਟ ਵਿੱਚ ਸਭ ਤੋਂ ਜਿਆਦਾ ਹ
ੈ।
ਇਸ ਦੇ ਅਲਾਵਾ ਪਹਿਲੀ ਸ਼੍ਰੇਣੀ ਕ੍ਰਿਕੇਟ ਵਿੱਚ ਵੀ ਉਹਨਾਂ ਨੇ 28067 ਰਨ ਬਣਾਏ ਹ
ਨ।
ਇਹਨਾਂ ਵਿੱਚ 117 ਸੈਕੜੇ ਸ਼ਾਮਿਲ ਹੈ ਅਤੇ ਉਹਨਾਂ ਦਾ ਔਸਤ 95.14 ਦਾ ਰਿਹਾ ਹ
ੈ।
ਬ੍ਰੈਡਮੈਨ ਨੇ 1936 ਤੋਂ 1948 ਦੇ ਵਿਚਕਾਰ 24 ਟੈਸਟ ਵਿੱਚ ਆਸਟ੍ਰੇਲੀਆ ਦੀ ਕਪਤਾਨੀ ਕਰਦੇ ਹੋਏ 15 ਜਿੱਤ ਦੁਆ
ਈ।
ਉਹਨਾਂ ਦੀ ਮੌਤ 2001 ਵਿੱਚ ਹੋ
ਈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬ੍ਰੈਡਮੈਨ ਹਾਲ ਆਫ਼ ਫੇਮ ਵਿੱਚ ਸ਼ਾਮਿਲ
ਹੋਰ ਵੀ
• ਹੈਦਰਾਬਾਦ-ਗੁਜਰਾਤ ਵਿਚਕਾਰ ਮੈਚ ਡ੍ਰਾ
• ਤੇਂਦੁਲਕਰ ਦੇ ਅੰਤਰਾਸ਼ਟਰੀ ਕ੍ਰਿਕੇਟ ਵਿੱਚ 30,000 ਰਨ ਪੂਰੇ
• ਦੂਜੇ ਕ੍ਰਿਕੇਟ ਟੈਸਟ ਦੇ ਟਿਕਟ ਕੱਲ੍ਹ ਤੋਂ ਮਿਲਣਗੇ
• ਪੀਸੀਬੀ ਨੇ ਸਰਕਰ ਨਾਲ ਸੰਪਰਕ ਨਹੀਂ ਕੀਤਾ: ਜਿਲਾਨੀ
• ਆਸਟ੍ਰੇਲੀਆ ਟ੍ਰਾਫੀ ਦੀ ਵਾਪਸੀ ਚਾਹੁੰਦੇ ਹਨ ਹਸੀ
• ਮਹਾਰਾਸ਼ਟਰ ਮੰਤਰੀਮੰਡਲ 'ਚ ਸਚਿਨ ਸਨਮਾਨ