ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਬੇਹੱਦ ਉਤਸੁਕ ਹਨ ਗਾਂਗੁਲੀ
Feedback
Print
ਵਾਰਤਾ
ਬੇਹੱਦ ਉਤਸੁਕ ਹਨ ਗਾਂਗੁਲੀ
ਨਵੀਂ ਦਿੱਲੀ, ਸ਼ਨਿਵਾਰ, 7 ਨਵੰਬਰ 2009( 10:56 IST )
ND
ND
ਅਭਿਨੇਤਾ ਸ਼ਾਹਰੁਖ਼ ਖਾਨ ਦੀ ਮਾਲਕੀ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਕੋਲਕਾਤਾ ਨਾਈਰਾਈਡਰਜ਼ ਦੀ ਕਪਤਾਨੀ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਭਾਰਤੀ ਕੌਮੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਟੀਮ ਦੇ ਨਵਨਿਯੁਕਤ ਕੋਚ ਡੇਵ ਵਾਟਮੋਰ ਨੂੰ ਮਿਲਣ ਦੇ ਲਈ ਬੇਹੱਦ ਉਤਸੁਕ ਹ
ਨ।
ਉਹ ਵੀ ਸਮੇਂ ਜਦੋਂ ਆਈਪੀਐੱਲ ਦੇ ਅਗਲੇ ਸ਼ੈਸਨ ਦੇ ਲਈ ਟੀਮ ਕਪਤਾਨ ਦੀ ਚੋਣ ਨੂੰ ਲੈਕੇ ਗਤੀਵਿਧੀਆਂ ਤੇਜ ਹੋ ਚੁੱਕੀਆਂ ਹ
ਨ।
ਯਾਦ ਰਹੇ ਕਿ ਇਸ ਦੌੜ ਵਿੱਚ ਸੌਰਵ ਗਾਂਗੁਲੀ ਵੀ ਸ਼ਾਮਿਲ ਹ
ਨ।
ਗਾਂਗੁਲੀ ਨੇ ਕਿਹਾ ਕਿ ਟੀਮ ਵਿੱਚ ਨਵੀਆਂ ਨਿਯੁਕਤੀਆਂ ਅਤੇ ਨਵੀਆਂ ਰਣਨੀਤੀਆਂ ਦੇ ਨਾਲ ਕੇਕੇਆਰ ਅਗਲੇ ਸ਼ੈਸਨ ਵਿੱਚ ਆਪਣਾ ਝੰਡਾ ਲਹਿਰਾਉਣ ਦੇ ਲਈ ਬੇਹੱਦ ਉਤਸੁਕ ਹ
ੈ।
ਮੈਂ ਡੇਵ ਅਤੇ ਹੋਰਨਾਂ ਨਵ ਨਿਯੁਕਤ ਮੈਂਬਰਾਂ ਦੇ ਨਾਲ ਮਿਲਕੇ ਟੀਮ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣਾ ਚਾਹੁੰਦਾ ਹਾ
ਂ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੌਰਵ ਗਾਂਗੁਲੀ,
ਕੇਕੇਆਰ
ਹੋਰ ਵੀ
• ਫੈਡਰੇਸ਼ਨ ਕੱਪ 'ਤੇ ਯੂਪੀ ਦਾ ਕਬਜ਼ਾ
• ਤਿਵਾਰੀ ਨੇ ਦਿੱਤੀ ਸਚਿਨ ਨੂੰ ਵਧਾਈ
• ਦਿਮਾਗੀ ਜੰਗ 'ਚ ਹਾਰੇ ਗਏ ਅਸੀਂ:ਧੋਨੀ
• ਰਿਕਾਰਡਾਂ ਦੀ ਐਵਰੇਸਟ 'ਤੇ ਸਚਿਨ
• ਕੰਗਾਰੂਆਂ ਨੇ ਮਾਰੀ ਫ਼ਿਰ ਬਾਜ਼ੀ
• ਸਚਿਨ ਨੇ ਕੀਤਾ 45ਵਾਂ ਸੈਂਕੜਾ ਪੂਰਾ