ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਤਿਵਾਰੀ ਨੇ ਦਿੱਤੀ ਸਚਿਨ ਨੂੰ ਵਧਾਈ
Feedback
Print
ਵਾਰਤਾ
ਤਿਵਾਰੀ ਨੇ ਦਿੱਤੀ ਸਚਿਨ ਨੂੰ ਵਧਾਈ
ਹੈਦਰਾਬਾਦ, ਸ਼ੁਕਰਵਾਰ, 6 ਨਵੰਬਰ 2009( 16:08 IST )
ਆਂਧਰਾ ਪ੍ਰਦੇਸ਼ ਦੇ ਰਾਜਪਾਲ ਨਾਰਾਇਣ ਦੱਤ ਤਿਵਾਰੀ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਇੱਕ ਰੋਜ਼ਾ ਕ੍ਰਿਕਟ ਵਿਚ 17 ਹਜ਼ਾਰ ਦੌੜਾਂ ਪੂਰੀਆਂ ਕਰਨ 'ਤੇ ਵਧਾਈ ਦਿੱਤੀ ਹ
ੈ।
ਤਿਵਾਰੀ ਨੇ ਬੀਤੀ ਰਾਤ ਜ਼ਾਰੀ ਇੱਕ ਸੁਨੇਹੇ ਵਿਚ ਕਿਹਾ ਕਿ ਮੈਨੂੰ ਇਹ ਜਾਣਕੇ ਬੇਹੱਦ ਖੁਸ਼ੀ ਹੋਈ ਹੈ ਕਿ ਸਚਿਨ ਨੇ ਇੱਕ ਰੋਜ਼ਾ ਮੈਚਾਂ ਵਿਚ 17 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹ
ਨ
।ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾ
ਂ।
ਮੇਰੀ ਕਾਮਨਾ ਹੈ ਕਿ ਉਹ ਆਪਣੇ ਕ੍ਰਿਕਟ ਕੈਰੀਅਰ ਵਿਚ ਹੋਰ ਰਿਕਾਰਡ ਕਾਇਮ ਕਰ
ਨ।
ਜ਼ਿਕਰਯੋਗ ਹੈ ਕਿ ਸਚਿਨ ਨੇ ਆਸਟ੍ਰੇਲਿਆ ਖਿਲਾਫ ਇੱਥੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਪੰਜਵੇਂ ਮੈਚ ਵਿਚ ਆਪਣੀ 175 ਦੌੜਾਂ ਦੀ ਪਾਰੀ ਦੌਰਾਨ ਸੱਤਵੀਂ ਦੌੜ ਬਨਾਉਂਦਿਆਂ ਹੀ 17 ਹਜ਼ਾਰ ਦੌੜਾਂ ਬਨਾਉਣ ਦੇ ਵਿਸ਼ਵ ਦੇ ਪਹਿਲੇ ਵਿਅਕਤੀ ਹੋਣ ਦੀ ਪ੍ਰਾਪਤੀ ਹਾਸਲ ਕੀਤ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਾਰਾਇਣ ਦੱਤ ਤਿਵਾਰੀ,
ਸਚਿਨ ਤੇਂਦੁਲਕਰ,
17 ਹਜ਼ਾਰ ਦੌੜਾਂ ਬਨਾਉਣ ਵਾਲੇ ਵਿਸ਼ਵ ਦੇ ਪਹਿਲੇ ਬੱਲੇਬਾਜ,
ਕ੍ਰਿਕਟ ਖਬਰਾਂ
ਹੋਰ ਵੀ
• ਦਿਮਾਗੀ ਜੰਗ 'ਚ ਹਾਰੇ ਗਏ ਅਸੀਂ:ਧੋਨੀ
• ਰਿਕਾਰਡਾਂ ਦੀ ਐਵਰੇਸਟ 'ਤੇ ਸਚਿਨ
• ਕੰਗਾਰੂਆਂ ਨੇ ਮਾਰੀ ਫ਼ਿਰ ਬਾਜ਼ੀ
• ਸਚਿਨ ਨੇ ਕੀਤਾ 45ਵਾਂ ਸੈਂਕੜਾ ਪੂਰਾ
• ਸਚਿਨ ਦੇ 17 ਹਜ਼ਾਰ ਰਨ ਪੂਰੇ
• ਭਾਰਤ ਨੂੰ ਆਸਟ੍ਰੇਲੀਆ ਨੇ ਦਿੱਤੀ 351 ਦੀ ਚੁਣੌਤੀ