ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਦਿਮਾਗੀ ਜੰਗ 'ਚ ਹਾਰੇ ਗਏ ਅਸੀਂ:ਧੋਨੀ
Feedback Print Bookmark and Share
 
ND
ND
ਆਸਟ੍ਰੇਲੀਆ ਬਨਾਮ ਭਾਰਤ ਦਰਮਿਆਨ ਚੱਲ ਰਹੀ ਸੱਤ ਮੈਚਾਂ ਦੀ ਲੜੀ 'ਚ ਪੰਜਵੇਂ ਵਨਡੇ 'ਚ ਭਾਰਤ ਨੂੰ ਮਿਲੀ ਤਿੰਨ ਰਨਾਂ ਨਾਲ ਹਾਰ ਦੇ ਬਾਅਦ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਅਸੀਂ 'ਦਿਮਾਗੀ ਜੰਗ' 'ਚ ਪਾਰ ਪਾਉਣ ਤੋਂ ਨਾਕਾਮ ਰਹੇ,ਜਿਸ ਕਾਰਣ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਆਸਟ੍ਰੇਲੀਆ ਨੇ ਭਾਰਤ ਸਾਹਮਣੇ ਜਿੱਤ ਲਈ 351 ਰਨ ਦਾ ਵਿਸ਼ਾਲ ਲਕਸ਼ ਰੱਖਿਆ ਸੀ,ਲੇਕਿਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (175) ਦੀ ਪਾਰੀ ਦੇ ਬਾਵਜੂਦ ਮੇਜ਼ਬਾਨ ਟੀਮ ਜਿੱਤ ਦੇ ਬੇਹੱਦ ਕਰੀਬ ਪਹੁੰਚਕੇ ਹਾਰ ਨੂੰ ਗਲੇ ਲਗਾ ਬੈਠੀ।

ਧੋਨੀ ਨੇ ਮੈਚ ਬਾਅਦ ਦਾਰਸ਼ਨਿਕ ਅੰਦਾਜ਼ 'ਚ ਕਿਹਾ ਕਿ ਤੁਹਾਨੂੰ ਖੂਹ ਤੱਕ ਜਾਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ,ਲੇਕਿਨ ਉਸ ਦੇ ਬਾਅਦ ਤੁਹਾਨੂੰ ਪਾਣੀ ਵੀ ਖੁਦ ਹੀ ਕੱਢ ਕੇ ਪੀਣਾ ਪੈਂਦਾ ਹ।ਅਸੀਂ ਜਿੱਤ ਦੇ ਨੇੜੇ ਪਹੁੰਚ ਗਏ ਸੀ,ਲੇਕਿਨ ਲਕਸ਼ ਨੂੰ ਪ੍ਰਾਪਤ ਕਰਨ ਲਈ ਜਿਸ ਅੰਤਿਮ ਯਤਨ ਦੀ ਜਰੂਰਤ ਸੀ,ਟੀਮ ਉਸ ਵਿੱਚ ਨਾਕਾਮ ਰਹੀ।
ਸਬੰਧਤ ਜਾਣਕਾਰੀ ਲੱਭੋ