ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਜ਼ਖਮੀ ਹੈਨਰਿਕਸ ਪੰਜਵੇਂ ਇੱਕਰੋਜ਼ਾ ਤੋਂ ਬਾਹਰ
Feedback
Print
ਵਾਰਤਾ
ਜ਼ਖਮੀ ਹੈਨਰਿਕਸ ਪੰਜਵੇਂ ਇੱਕਰੋਜ਼ਾ ਤੋਂ ਬਾਹਰ
ਹੈਦਰਾਬਾਦ, ਬੁੱਧਵਾਰ, 4 ਨਵੰਬਰ 2009( 18:39 IST )
ਜ਼ਖਮੀ ਖਿਡਾਰੀਆਂ ਕਾਰਣ ਪਰੇਸ਼ਾਨ ਆਸਟ੍ਰੇਲਿਆਈ ਟੀਮ ਨੂੰ ਅੱਜ ਉਸ ਵੇਲ੍ਹੇ ਇੱਕ ਹੋਰ ਤਗੜਾ ਝਟਕਾ ਵੱਜਾ ਜਦੋਂ ਇਸ ਦੇ ਆਲ ਰਾਉਂਡਰ ਮੋਇਸੇਸ ਹੈਨਰਿਕਸ ਹੈਮਸਟ੍ਰਿੰਗ ਸੱਟ ਕਾਰਣ ਭਾਰਤ ਖਿਲਾਫ ਵੀਰਵਾਰ ਨੂੰ ਇੱਥੇ ਹੋਣ ਵਾਲੇ ਪੰਜਵੇਂ ਇੱਕ ਰੋਜ਼ਾ ਮੈਚ ਤੋਂ ਬਾਹਰ ਹੋ ਗ
ਏ।
ਜ਼ਖਮੀ ਜੇਮਸ ਹਾਪਸ ਦੀ ਥਾਂ ਕੰਗਾਰੂ ਟੀਮ ਵਿਚ ਸ਼ਾਮਲ ਕੀਤੇ ਗਏ ਹੈਨਰਿਕਸ ਮੋਹਾਲੀ ਮੈਚ ਦੌਰਾਨ ਆਪਣਾ ਸੱਜਾ ਹੈਮਸਟ੍ਰਿੰਗ ਜ਼ਖਮੀ ਕਰਾ ਬੈਠ
ੇ।
ਆਸਟ੍ਰੇਲਿਆ ਦੇ ਤੇਜ਼ ਗੇਂਦਬਾਜ਼ ਪੀਟਰ ਸਿਡਲ ਦੇ ਸੱਟ ਕਾਰਣ ਭਾਰਤ ਖਿਲਾਫ ਸੱਤ ਮੈਚਾਂ ਦੀ ਇੱਕ ਰੋਜ਼ਾ ਲੜ੍ਹੀ ਦੇ ਬਾਕੀ ਮੈਚਾਂ ਤੋਂ ਬਾਹਰ ਹੋਣ ਮਗਰੋਂ ਕੰਗਾਰੂ ਟੀਮ ਨੂੰ ਹੈਨਰਿਕਸ ਦੇ ਰੂਪ ਵਿਚ ਤਾਜ਼ਾ ਝਟਕਾ ਵੱਜਾ ਹ
ੈ।
ਹੈਨਰਿਕਸ ਦੇ ਟੀਮ ਤੋਂ ਬਾਹਰ ਹੋਣ ਮਗਰੋਂ ਆਸਟ੍ਰੇਲਿਆਈ ਟੀਮ ਵਿਚ ਹੁਣ ਸਿਰਫ 13 ਖਿਡਾਰੀ ਹੀ ਫਿੱਟ ਬਚੇ ਹ
ਨ
।ਇਸ ਤੋਂ ਮਗਰੋਂ ਵਿਕਟੋਰੀਆ ਦੇ ਜਾਨ ਹਾਲੈਂਡ ਅਤੇ ਕਲਿੰਟ ਮੈਕੇ ਵਿਚੋਂ ਇੱਕ ਨੂੰ ਟੀਮ ਵਿਚ ਥਾਂ ਮਿਲਣ ਦੀ ਸੰਭਾਵਨਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਆਸਟ੍ਰੇਲਿਆਈ ਕ੍ਰਿਕਟ ਟੀਮ,
ਰਿੱਕੀ ਪੋਂਟਿੰਗ,
ਭਾਰਤ ਆਸਟ੍ਰੇਲਿਆ ਕ੍ਰਿਕਟ ਲੜ੍ਹੀ
ਹੋਰ ਵੀ
• ਯੂਨੁਸ ਵੱਲੋਂ ਅਫਰੀਦੀ ਦੀ ਸ਼ਲਾਘਾ
• ਆਸਟ੍ਰੇਲਿਆ ਵਾਪਸ ਜਾਣਗੇ ਸਿਡਲ, ਪੋਂਟਿੰਗ ਅੱਗੇ ਹੋਰ ਮੁਸ਼ਕਲ
• ਇੱਕ ਰੋਜ਼ਾ ਲੜ੍ਹੀ 'ਤੇ ਆਸਟ੍ਰੇਲਿਆਈ ਖਿਡਾਰੀਆਂ ਦੇ ਸਵਾਲ
• ਸ਼੍ਰੀਨਗਰ 'ਚ ਕ੍ਰਿਕਟ ਖੇਡਣ ਦੇ ਇਛੁੱਕ ਹਾਂ:ਰਾਜੂ
• ਆਸਟ੍ਰੇਲੀਆ ਖਿਲਾਫ਼ ਖੇਡਣ 'ਚ ਆਉਂਦਾ ਹੈ ਮਜ਼ਾ
• ਦ੍ਰਵਿੜ ਨਹੀਂ ਮਾਰ ਸਕੇ ਸੈਂਕੜਾ