ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਅਮਰੀਕਾ 'ਚ ਹੋ ਸਕਦੇ ਹਨ ਭਾਰਤ-ਪਾਕਿ ਕ੍ਰਿਕਟ ਮੈਚ
Feedback
Print
ਵਾਰਤਾ
ਅਮਰੀਕਾ 'ਚ ਹੋ ਸਕਦੇ ਹਨ ਭਾਰਤ-ਪਾਕਿ ਕ੍ਰਿਕਟ ਮੈਚ
ਕੋਲਕਾਤਾ, ਸੋਮਵਾਰ, 2 ਨਵੰਬਰ 2009( 15:40 IST )
ਭਾਰਤ ਦੇ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜ੍ਹੀ ਅਮਰੀਕਾ ਜਿਹੇ ਕਿਸੇ ਵਿਚੋਲੇ ਦੇਸ਼ ਵਿਚ ਆਯੋਜਿਤ ਕਰਾਉਣ ਦਾ ਸਮਰਥਨ ਕੀਤਾ ਹ
ੈ।
ਥਰੂਰ ਨੇ ਸ਼ਨੀਵਾਰ ਨੂੰ ਇੱਥੇ ਇੱਕ ਪ੍ਰੋਗਰਾਮ ਵਿਚ ਕਿਹਾ ਕਿ ਅਮਰੀਕਾ ਵਿਚ ਭਾਰਤ ਅਤੇ ਪਾਕਿਸਤਾਨ ਦੇ ਬਹੁਤ ਸਾਰੇ ਨਾਗਰਿਕ ਰਹਿੰਦੇ ਹ
ਨ
।ਇਸ ਲਈ ਉੱਥੇ ਦੋਵੇਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਆਯੋਜਿਤ ਕਰਾਏ ਜਾ ਸਕਦੇ ਹ
ਨ।
ਉਹਨਾਂ ਕਿਹਾ ਕਿ ਇਸ ਵੇਲ੍ਹੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਮੁਲਤਈ ਹਨ ਪਰ ਜੇਕਰ ਦੋਵੇਂ ਦੇਸ਼ ਇੱਕ ਦੂਜੇ ਦੇ ਇੱਥੇ ਲੜ੍ਹੀ ਨਹੀਂ ਖੇਡਣੀ ਚਾਹੁੰਦੇ ਤਾਂ ਅਜਿਹੇ ਵਿਚ ਅਮਰੀਕਾ ਜਿਹੇ ਦੇਸ਼ ਵਿਚ ਦੋਵਾਂ ਵਿਚਕਾਰ ਲੜ੍ਹੀ ਆਯੋਜਿਤ ਕਰਾਈ ਜਾ ਸਕਦੀ ਹ
ੈ।
ਉਹਨਾਂ ਕਿਹਾ ਕਿ ਉੱਥੇ ਵਾਧੂ ਦਰਸ਼ਕ ਵੀ ਮਿਲ ਜਾਣਗ
ੇ
।ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਅਮਰੀਕੀ ਬੇਸਬਾਲ ਸਟੇਡੀਅਮ ਵਿਚ ਦਰਸ਼ਕਾਂ ਵੱਲੋਂ ਕ੍ਰਿਕਟ ਮੈਚ ਦਾ ਆਨੰਦ ਮਾਨਣਾ ਇੱਕ ਵੱਖਰੀ ਖਿੱਚ ਦਾ ਕੇਂਦਰ ਹੋਵੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਭਾਰਤ ਪਾਕਿਸਤਾਨ ਕ੍ਰਿਕਟ ਲੜ੍ਹੀ,
ਸ਼ਸ਼ੀ ਥਰੂਰ,
ਅਮਰੀਕਾ,
ਕ੍ਰਿਕਟ ਖਬਰਾਂ
ਹੋਰ ਵੀ
• ਮੈਕੇ ਨੂੰ ਲੀ ਦੀ ਥਾਂ, ਹੋਪਸ ਵੀ ਕੰਗਾਰੂ ਟੀਮ ਤੋਂ ਬਾਹਰ
• ਬਗੈਰ ਸੁਰੱਖਿਆ ਘੁੰਮੇ ਧੋਨੀ, ਭੱਜੀ ਤੇ ਯੁਵੀ
• ਸਚਿਨ ਨੂੰ ਗ੍ਰੈਂਡ ਪਾ ਆਖਦੀ ਹੈ ਟੀਮ ਇੰਡੀਆ
• ਆਤਮਕਥਾ ਲਿਖਣ ਦੀ ਤਿਆਰੀ 'ਚ ਗਾਂਗੁਲੀ
• ਸਹਿਵਾਗ,ਗੰਭੀਰ ਜ਼ਖਮੀ
• 17 ਹਜ਼ਾਰੀ ਹੋਣੋਂ ਵਾਂਝੇ ਰਹੇ ਸਚਿਨ