ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਬਗੈਰ ਸੁਰੱਖਿਆ ਘੁੰਮੇ ਧੋਨੀ, ਭੱਜੀ ਤੇ ਯੁਵੀ
Feedback
Print
ਭਾਸ਼ਾ
ਬਗੈਰ ਸੁਰੱਖਿਆ ਘੁੰਮੇ ਧੋਨੀ, ਭੱਜੀ ਤੇ ਯੁਵੀ
ਚੰਡੀਗਗੜ੍ਹ , ਸੋਮਵਾਰ, 2 ਨਵੰਬਰ 2009( 09:53 IST )
ਪੁਲਿਸ ਨੂੰ ਐਤਵਾਰ ਵਾਲੇ ਦਿਨ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਫਿਰਕੀ ਗੇਂਦਬਾਜ ਹਰਭਜਨ ਸਿੰਘ ਪੁਲਿਸ ਨੂੰ ਦੱਸੇ ਬਿਨਾਂ ਆਪਣੇ ਹੋਟਲ ਚੋਂ ਬਾਹਰ ਘੁੰਮਣ ਫਿਰਨ ਚਲੇ ਗ
ਏ।
ਯੁਵਰਾਜ ਨੇ ਵੀ ਹੋਟਲ ਚੋਂ ਬਾਹਰ ਜਾਣ ਸਮੇਂ ਸੁਰੱਖਿਆ ਮੁਲਾਜ਼ਮ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤ
ਾ।
ਕ੍ਰਿਕਟ ਖਿਡਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਚੰਡੀਗੜ ਦੇ ਪੁਲਿਸ ਕਪਤਾਨ ਐਚ ਐਸ ਦੂਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕ੍ਰਿਕਟ ਖਿਡਾਰੀਆਂ ਵਲੋਂ ਸੁਰੱਖਿਆ ਦੀ ਉਲੰਘਣਾ ਬਾਰੇ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲ ਮਾਮਲਾ ਉਠਾਉਣਗ
ੇ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਧੋਨੀ,
ਭੱਜੀ,
ਯੁਵੀ
ਹੋਰ ਵੀ
• ਸਚਿਨ ਨੂੰ ਗ੍ਰੈਂਡ ਪਾ ਆਖਦੀ ਹੈ ਟੀਮ ਇੰਡੀਆ
• ਆਤਮਕਥਾ ਲਿਖਣ ਦੀ ਤਿਆਰੀ 'ਚ ਗਾਂਗੁਲੀ
• ਸਹਿਵਾਗ,ਗੰਭੀਰ ਜ਼ਖਮੀ
• 17 ਹਜ਼ਾਰੀ ਹੋਣੋਂ ਵਾਂਝੇ ਰਹੇ ਸਚਿਨ
• ਚਾਰ ਸਟੋਰੀਏ ਚੜ੍ਹੇ ਚੰਡੀਗੜ੍ਹ ਪੁਲਿਸ ਦੇ ਅੜਿਕੇ
• ਭਾਰਤ ਦੀ ਦੂਜੀ ਧਮਾਕੇਦਾਰ ਜਿੱਤ