ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਸਹਿਵਾਗ,ਗੰਭੀਰ ਜ਼ਖਮੀ
Feedback Print Bookmark and Share
 
PTI
PTI
ਸਹਿਵਾਗ ਅਤੇ ਗੰਭੀਰ ਦੇ ਫ਼ਿਰੋਜ਼ਸ਼ਾਹ ਕੋਟਲਾ 'ਚ ਮੈਚ ਖੇਡਣ ਦੌਰਾਨ ਜ਼ਖਮੀ ਹੋਣ ਕਾਰਣ ਉਨ੍ਹਾਂ ਦਾ ਹੁਣ ਮੋਹਾਲੀ 'ਚ ਖੇਡੇ ਜਾਣ ਵਾਲੇ ਇਕ ਦਿਨਾ ਮੈਚ 'ਚ ਖੇਡਣਾ ਸ਼ੱਕੀ ਬਣਿਆ ਹੋਇਆ ਹੈ,ਭਾਵੇਂ ਇਸ ਦਾ ਅਸਲ ਫੈਸਲਾ ਸੋਮਵਾਰ ਨੂੰ ਲਿਆ ਜਾਵੇਗਾ।

ਸੂਤਰਾਂ ਅਨੁਸਾਰ ਮੋਹਾਲੀ 'ਚ ਹੋਣ ਵਾਲੇ ਚੌਥੇ ਵਨਡੇ ਮੈਚ 'ਚ ਗੰਭੀਰ ਅਤੇ ਸਹਿਵਾਗ ਦਾ ਖੇਡਣਾ ਸ਼ੱਕੀ ਹੈ ਕਿਉਂਕਿ ਉਹ ਕੋਟਲਾ 'ਚ ਹੋਏ ਮੈਚ ਦੌਰਾਨ ਜ਼ਖਮੀ ਹੋ ਗਏ ਸਨ,ਹਾਲਾਂਕਿ ਉਨ੍ਹਾ ਦੇ ਖੇਡਣ ਬਾਰੇ ਫੈਸਲਾ ਸੋਮਵਾਰ ਨੂੰ ਹੋਵੇਗ।ਕੋਟਲਾ 'ਚ ਮੈਚ ਖੇਡਦਿਆਂ ਸੀਡਲ ਦੀ ਗੇਂਦ ਸਹਿਵਾਗ ਦੇ ਪੈਰ 'ਚ ਲੱਗੀ ਸੀ,ਜਿਸ ਨਾਲ ਉਨ੍ਹਾ ਦਾ ਪੈਰ ਜ਼ਖਮੀ ਹੋ ਗਿਆ ਸ।ਗੰਭੀਰ ਵੀ ਫੀਲਡਿੰਗ ਦੌਰਾਨ ਜ਼ਮੀਨ 'ਤੇ ਡਿੱਗਣ ਕਾਰਣ ਜ਼ਖਮੀ ਹੋਇਆ ਸੀ।
ਸਬੰਧਤ ਜਾਣਕਾਰੀ ਲੱਭੋ