ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਚਾਰ ਸਟੋਰੀਏ ਚੜ੍ਹੇ ਚੰਡੀਗੜ੍ਹ ਪੁਲਿਸ ਦੇ ਅੜਿਕੇ
Feedback Print Bookmark and Share
 
ਚੰਡੀਗੜ੍ਹ 'ਚ ਪੁਲਿਸ ਨੇ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਭਾਰਤ ਅਤੇ ਆਸਟ੍ਰੇਲੀਆ ਵਿੱਚ ਕੱਲ੍ਹ ਹੋਏ ਕ੍ਰਿਕਟ ਮੈਚ ਦੌਰਾਨ ਇੱਥੇ ਹੋ ਰਹੀ ਸੱਟੇਬਾਜ਼ੀ ਦੌਰਾਨ ਛਾਪਾ ਮਾਰਕੇ ਚਾਰ ਸਟੋਰੀਆਂ ਨੂੰ ਕਾਬੂ ਕੀਤਾ ਹੈ।

ਪੁਲਿਸ ਸੂਤਰਾਂ ਅਨੁਸਾਰ ਇਹ ਛਾਪਾ ਸੈਕਟਰ 51 'ਚ ਇੱਕ ਘਰ 'ਚ ਮਾਰਿਆ ਗਿ।ਪੁਲਿਸ ਨੇ ਛਾਪੇ ਦੌਰਾਨ ਇੱਕ ਲੈਪਟਾਪ ਅਤੇ 41 ਮੋਬਾਇਲ ਫ਼ੋਨ ਬਰਾਮਦ ਕੀਤੇ ਹਨ। ਫੜ੍ਹੇ ਜਾਣ ਵਾਲੇ ਸਟੋਰੀਆਂ 'ਚ ਵਿਜੇ ਮਲਹੋਤਰਾ,ਵਿੱਕੀ,ਸੁਨੀਲ ਅਤੇ ਸ਼ਗੁਨਲਾਲ ਸ਼ਾਮਲ ਹ।ਵਰਨਣਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿੱਚ ਚੌਥਾ ਇੱਕ ਦਿਨਾ ਮੈਚ ਅਗਲੀ 2 ਨਵੰਬਰ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ।


ਸਬੰਧਤ ਜਾਣਕਾਰੀ ਲੱਭੋ