ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਭਾਰਤ ਦੀ ਦੂਜੀ ਧਮਾਕੇਦਾਰ ਜਿੱਤ
Feedback
Print
ਵਾਰਤਾ
ਭਾਰਤ ਦੀ ਦੂਜੀ ਧਮਾਕੇਦਾਰ ਜਿੱਤ
ਨਵੀਂ ਦਿੱਲੀ , ਐਤਵਾਰ, 1 ਨਵੰਬਰ 2009( 11:17 IST )
PTI
PTI
ਭਾਰਤੀ ਕ੍ਰਿਕਟ ਟੀਮ ਨੇ ਕੱਲ੍ਹ ਰਾਤ ਸੱਤ ਮੈਚਾਂ ਦੀ ਇੱਕ ਰੋਜਾ ਕ੍ਰਿਕਟ ਮੈਚ ਲੜੀ ਦੇ ਤੀਜੇ ਮੈਚ ਵਿੱਚ ਇੱਕ ਵਾਰ ਫਿਰ ਤੋਂ ਆਸਟਰੇਲੀਆਈ ਟੀਮ ਨੂੰ ਕਰਾਰੀ ਹਾਰ ਦਿੱਤ
ੀ।
ਇਸ ਜਿੱਤ ਦੇ ਨਾਲ ਭਾਰਤ ਨੇ ਲੜੀ ਵਿੱਚ 2-1 ਦੀ ਬੜ੍ਹਤ ਹਾਸਿਲ ਕਰ ਲਈ ਹ
ੈ।
ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਉੱਤੇ ਕੱਲ੍ਹ ਖੇਡੇ ਗਏ ਲੜੀ ਦੇ ਤੀਜੇ ਮੈਚ ਦੌਰਾਨ ਭਾਰਤੀ ਟੀਮ ਨੇ ਆਸਟਰੇਲੀਆ ਨੂੰ 6 ਵਿਕਟਾਂ ਦੇ ਨਾਲ ਹਰਾਉਂਦੇ ਹੋਏ ਸ਼ਾਨਦਾਰ ਜਿੱਤ ਦਰਜ ਕੀਤ
ੀ।
ਜਾਣਕਾਰੀ ਦੇ ਮੁਤਾਬਿਕ ਮਹਿਮਾਨ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ ਓਵਰਾਂ ਵਿੱਚ 229 ਦੌੜਾਂ ਬਣਾਈਆਂ, ਜਦਕਿ ਜੁਆਬ ਵਿੱਚ ਖੇਡਣ ਉਤਰੀ ਮੇਜਬਾਨ ਟੀਮ ਨੇ ਇਸ ਟੀਚੇ ਨੂੰ ਕੇਵਲ 48.2 ਓਵਰਾਂ ਵਿੱਚ 230 ਦੌੜਾਂ ਬਣਾਕੇ ਹਾਸਿਲ ਕਰ ਲਿ
ਆ।
ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ ਦੇ ਵਿੱਚ ਯੁਵਰਾਜ ਸਿੰਘ ਦੀਆਂ 78, ਨਾਬਾਦ ਮਹਿੰਦਰ ਸਿੰਘ ਧੋਨੀ ਦੀਆਂ 61 ਦੌੜਾਂ ਦਾ ਅਹਿਮ ਯੋਗਦਾਨ ਰਿਹਾ ਹ
ੈ।
ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਸੀ, ਪਰੰਤੂ ਧੋਨੀ ਅਤੇ ਯੁਵੀ ਦੇ ਬੱਲੇ ਨੇ ਭਾਰਤ ਨੂੰ ਜਿੱਤ ਦੀ ਦਹਿਲੀਜ ਉੱਤੇ ਪਹੁੰਚਾਇ
ਆ।
ਇਹਨਾਂ ਦੋਵਾਂ ਨੇ ਚੌਥੀ ਵਿਕਟ ਦੇ ਲਈ 148 ਦੌੜਾਂ ਦੀ ਰਿਕਾਰਡ ਤੋੜ੍ਹ ਹਿੱਸੇਦਾਰੀ ਬਣਾ
ਈ।
ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਯੁਵਰਾਜ ਸਿੰਘ ਨੂੰ ਮੈਨ ਆਫ਼ ਦੀ ਮੈਚ ਘੋਸ਼ਿਤ ਕੀਤਾ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਭਾਰਤ,
ਕ੍ਰਿਕਟ,
ਆਸਟਰੇਲੀਆ,
ਵਨਡੇ ਸੀਰੀਜ਼
ਹੋਰ ਵੀ
• ਪੀਸੀਬੀ ਨੇ ਬੰਦ ਕੀਤਾ ਖਿਡਾਰੀਆਂ ਦਾ ਮੂੰਹ
• ਧੋਨੀ ਨੂੰ ਨਹੀਂ ਬੱਲੇਬਾਜ਼ੀ ਕ੍ਰਮ ਬਦਲਣ ਦੀ ਲੋੜ
• ਆਸਟ੍ਰੇਲਿਆ ਨੂੰ ਝਟਕਾ,ਲੀ ਪੂਰੀ ਲੜ੍ਹੀ ਲਈ ਬਾਹਰ
• ਗਾਵਸਕਰ, ਹੈਡਲੀ ਵੱਲੋਂ ਟੈਸਟ ਕ੍ਰਿਕਟ ਦੀ ਹਿਮਾਇਤ
• ਕ੍ਰਿਕਟ ਦਾ ਨਾਯਾਬ ਹੀਰਾ ਹਨ ਸਚਿਨ
• ਸਚਿਨ ਨੇ ਕੀਤਾ ਸਖਤ ਅਭਿਆਸ