ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਧੋਨੀ ਨੂੰ ਨਹੀਂ ਬੱਲੇਬਾਜ਼ੀ ਕ੍ਰਮ ਬਦਲਣ ਦੀ ਲੋੜ
Feedback
Print
ਵਾਰਤਾ
ਧੋਨੀ ਨੂੰ ਨਹੀਂ ਬੱਲੇਬਾਜ਼ੀ ਕ੍ਰਮ ਬਦਲਣ ਦੀ ਲੋੜ
ਨਵੀਂ ਦਿੱਲੀ , ਸ਼ਨਿਵਾਰ, 31 ਅਕਟੂਬਰ 2009( 16:13 IST )
ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬੱਲੇਬਾਜੀ ਕ੍ਰਮ ਬਦਲਣ ਦੀ ਲੋੜ ਨਹੀਂ ਹ
ੈ
।ਗਾਵਸਕਰ ਨੇ ਕਿਹਾ ਕਿ ਧੋਨੀ ਪੰਜਵੇਂ ਸਥਾਨ ਉੱਪਰ ਟੀਮ ਲਈ ਵਧੀਆ ਪ੍ਰਦਰਸ਼ਨ ਕਰ ਰਹੇ ਹ
ਨ।
ਉਹਨਾਂ ਕਿਹਾ ਕਿ ਉੱਪਰੀ ਕ੍ਰਮ ਵਿਚ ਸਚਿਨ, ਵੀਰੂ, ਗੌਤਮ ਗੰਭੀਰ ਅਤੇ ਯੁਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਲਿਹਾਜ ਨਾਲ ਧੋਨੀ ਦਾ ਬੱਲੇਬਾਜੀ ਕ੍ਰਮ ਸਟੀਕ ਹ
ੈ।
ਪਿੱਚ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੇ ਜਵਾਬਾਂ ਵਿਚ ਗਾਵਸਕਰ ਨੇ ਕਿਹਾ ਕਿ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ(ਬੀਸੀਸੀਆਈ) ਦੀ ਕੋਸ਼ਿਸ਼ ਸਦਾ ਤੋਂ ਰਹੀ ਹੈ ਕਿ ਮੈਚਾਂ ਲਈ ਵਧੀਆ ਪਿੱਚ ਮੁਹੱਈਆ ਕਰਾਈ ਜਾਵ
ੇ।
ਉਹਨਾਂ ਕਿਹਾ ਕਿ ਨਾਗਪੁਰ ਦੀ ਪਿੱਚ ਜਾਂ ਫਿਰ ਹੈਦਰਾਬਾਦ ਦੀ ਪਿੱਚ, ਇਹ ਦੋਵੇਂ ਹੀ ਕੌਮਾਂਤਰੀ ਪੱਧਰ ਦੀਆਂ ਹ
ਨ
।ਇੱਥੇ ਬੱਲੇਬਾਜਾਂ ਅਤੇ ਗੇਂਦਬਾਜਾਂ ਦੋਵਾਂ ਨੂੰ ਮਦੱਦ ਮਿਲੀ ਹ
ੈ
।ਫਿਰੋਜ਼ਸ਼ਾਹ ਕੋਟਲਾ ਦੀ ਪਿੱਚ ਬਾਰੇ ਉਹਨਾਂ ਕਿਹਾ ਕਿ ਸਤੰਬਰ ਮਹੀਨੇ ਵਿਚ ਇੱਥੇ ਮੀਂਹ ਪਿਆ ਸ
ੀ।
ਪਿੱਚ ਦਾ ਮਿਜ਼ਾਜ਼ ਵਿਗਾੜਨ ਵਿਚ ਉਸ ਦਾ ਵੱਡਾ ਹੱਥ ਰਿਹ
ਾ
।ਉਹਨਾਂ ਕਿਹਾ ਕਿ ਭਾਰਤ ਵਿਚ ਕ੍ਰਿਕਟ ਸੀਜ਼ਨ ਆਮ ਤੌਰ ਉੱਪਰ ਨਵੰਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਕੋਟਲਾ ਦੀ ਪਿੱਚ ਨੂੰ ਤਿਆਰ ਹੋਣ ਮਗਰੋਂ ਜਮਣ ਲਈ ਉਚਿਤ ਸਮਾਂ ਨਹੀਂ ਮਿਲਿ
ਆ
।ਇਸ ਲਈ ਪਿਚ ਅਜਿਹਾ ਵਿਹਾਰ ਕਰ ਰਹੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਹਿੰਦਰ ਸਿੰਘ ਧੋਨੀ,
ਭਾਰਤੀ ਕ੍ਰਿਕਟ ਟੀਮ,
ਸੁਨੀਲ ਗਾਵਸਕਰ,
ਧੋਨੀ ਦਾ ਬੱਲੇਬਾਜੀ ਕ੍ਰਮ
ਹੋਰ ਵੀ
• ਆਸਟ੍ਰੇਲਿਆ ਨੂੰ ਝਟਕਾ,ਲੀ ਪੂਰੀ ਲੜ੍ਹੀ ਲਈ ਬਾਹਰ
• ਗਾਵਸਕਰ, ਹੈਡਲੀ ਵੱਲੋਂ ਟੈਸਟ ਕ੍ਰਿਕਟ ਦੀ ਹਿਮਾਇਤ
• ਕ੍ਰਿਕਟ ਦਾ ਨਾਯਾਬ ਹੀਰਾ ਹਨ ਸਚਿਨ
• ਸਚਿਨ ਨੇ ਕੀਤਾ ਸਖਤ ਅਭਿਆਸ
• ਕੋਟਲਾ ਅਭਿਆਸ ਵਿਕਟ ਤੋਂ ਤੰਗ ਹੋਏ ਪੋਂਟਿੰਗ
• ਕਰਨਾਟਕ ਰਣਜੀ ਦੀ ਕਪਤਾਨੀ ਕਰਨਗੇ ਦ੍ਰਵਿੜ