ਕ੍ਰਿਕੇਟ ਖਬਰਾਂ
|
ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ
|
ਲੇਖ
|
ਕ੍ਰਿਕਟ ਟਿਕਰ
|
ਟੀ-20 ਵਿਸ਼ਵ ਕੱਪ 09
|
ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ
|
ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ
»
ਖੇਡ
»
ਕ੍ਰਿਕੇਟ
»
ਕ੍ਰਿਕੇਟ ਖਬਰਾਂ
»
ਗਾਵਸਕਰ, ਹੈਡਲੀ ਵੱਲੋਂ ਟੈਸਟ ਕ੍ਰਿਕਟ ਦੀ ਹਿਮਾਇਤ
Feedback
Print
ਵਾਰਤਾ
ਗਾਵਸਕਰ, ਹੈਡਲੀ ਵੱਲੋਂ ਟੈਸਟ ਕ੍ਰਿਕਟ ਦੀ ਹਿਮਾਇਤ
ਨਵੀਂ ਦਿੱਲੀ , ਸ਼ਨਿਵਾਰ, 31 ਅਕਟੂਬਰ 2009( 13:41 IST )
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਅਤੇ ਨਿਊਜ਼ੀਲੈਂਡ ਦੇ ਸਾਬਕਾ ਆਲਰਾਉਂਡਰ ਰਿਚਰਡ ਹੈਡਲੀ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਚਿਤਾਇਆ ਹੈ ਕਿ ਉਹ ਆਰਥਿਕ ਰੂਪ ਨਾਲ ਲਾਹੇਵੰਦ 20-20 ਦੇ ਚੱਕਰ ਵਿਚ ਟੈਸਟ ਕ੍ਰਿਕਟ ਦੇ ਵਿਕਾਸ ਨੂੰ ਨਾ ਰੋਕ
ਣ।
ਗਾਵਸਕਰ ਨੇ ਕਿਹਾ ਕਿ ਕ੍ਰਿਕਟ ਪ੍ਰਸ਼ਾਸਕ ਖੇਡ ਦੇ ਤਿੰਨਾਂ ਸਰੂਪਾਂ ਵਿਚ ਸੰਤੁਲਨ ਬਣਾ ਕੇ ਚੱਲਣ ਤਾਂ ਜੋ ਕ੍ਰਿਕਟ ਦੇ ਕਿਸੇ ਵੀ ਖਰੜੇ ਨੂੰ ਨੁਕਸਾਨ ਨਾ ਪੁੱਜ
ੇ।
ਉਹਨਾਂ ਕਿਹਾ ਕਿ ਟੈਸਟ ਕ੍ਰਿਕਟ ਹੀ ਅਸਲ ਕ੍ਰਿਕਟ ਹੈ ਅਤੇ ਇੱਕ ਕ੍ਰਿਕਟ ਖਿਡਾਰੀ ਦੀ ਮਾਨਸਿਕ ਮਜ਼ਬੂਤੀ ਅਤੇ ਸਮਰਪਣ ਦਾ ਇਸੇ ਤੋਂ ਪਤਾ ਲੱਗਦਾ ਹੈ ਜਦੋਂ ਕਿ 20-20 ਕ੍ਰਿਕਟ ਖਿਡਾਰੀਆਂ ਨੂੰ ਵਿਕਾਸ ਲਈ ਵੱਖਰਾ ਮਾਹੌਲ ਪ੍ਰਦਾਨ ਕਰਦੀ ਹ
ੈ।
ਉਹਨਾਂ ਕਿਹਾ ਕਿ ਅੱਜ ਦੇ ਵੇਲ੍ਹੇ 20-20 ਮੈਚਾਂ ਦੇ ਆਯੋਜਨ ਵੱਲ ਜਿਆਦਾ ਧਿਆਨ ਦਿੱਤਾ ਜਾ ਰਿਹਾ ਹ
ੈ
।ਉਹਨਾਂ ਕਿਹਾ ਕਿ ਟੈਸਟ ਮੈਚਾਂ ਦੇ ਬਿਨਾਂ ਕ੍ਰਿਕਟ ਦਾ ਕੋਈ ਆਨੰਦ ਨਹੀਂ ਲਿਆ ਜਾ ਸਕਦ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟੈਸਟ ਕ੍ਰਿਕਟ,
ਸੁਨੀਲ ਗਾਵਸਕਰ,
ਰਿਚਰਡ ਹੈਡਲੀ,
ਨਿਊਜ਼ੀਲੈਂਡ,
ਕ੍ਰਿਕਟ ਖਬਰਾਂ
ਹੋਰ ਵੀ
• ਕ੍ਰਿਕਟ ਦਾ ਨਾਯਾਬ ਹੀਰ ਹਨ ਸਚਿਨ
• ਸਚਿਨ ਨੇ ਕੀਤਾ ਸਖਤ ਅਭਿਆਸ
• ਕੋਟਲਾ ਅਭਿਆਸ ਵਿਕਟ ਤੋਂ ਤੰਗ ਹੋਏ ਪੋਂਟਿੰਗ
• ਕਰਨਾਟਕ ਰਣਜੀ ਦੀ ਕਪਤਾਨੀ ਕਰਨਗੇ ਦ੍ਰਵਿੜ
• ਰੱਜਾਕ, ਹਸਨ ਸਦਕਾ ਜਿੱਤਿਆ ਬੰਗਲਾਦੇਸ਼
• ਆਸਟ੍ਰੇਲਿਆਈ ਕਰਦੇ ਹਨ ਸਚਿਨ ਦਾ ਸਨਮਾਣ