ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਪੋਂਟਿੰਗ ਦੀ ਟੀਮ ਦਾ ਆਤਮ ਵਿਸ਼ਵਾਸ ਡੋਲਿਆ!
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੋਂਟਿੰਗ ਦੀ ਟੀਮ ਦਾ ਆਤਮ ਵਿਸ਼ਵਾਸ ਡੋਲਿਆ!
ਭਾਸ਼ਾ
ਇੰਗਲੈਂਡ ਦੇ ਤੇ ਗੇਂਦਬਾਜ ਸਟੀਵ ਹਾਰਮਿੰਸਨ ਨੇ ਕਿਹਾ ਹੈ ਕਿ ਐਸ਼ੇਜ਼ ਲੜ੍ਹੀ ਤੋਂ ਪਹਿਲਾਂ ਕਪਤਾਨ ਰਿੱਕੀ ਪੋਂਟਿੰਗ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਦਾ ਆਤਮਵਿਸ਼ਵਾਸ ਡੋਲਿਆ ਹੋਇਆ ਹੈ।

ਉਹਨਾਂ ਕਿਹਾ ਕਿ ਉਹ ਚੌਥੀ ਵਾਰ ਆਸਟ੍ਰੇਲੀਆ ਖਿਲਾਫ ਖੇਡ ਰਹੇ ਹਨ ਪਰ ਉਹਨਾਂ ਨੂੰ ਪਹਿਲੀ ਵਾਰ ਜਾਪਦਾ ਹੈ ਕਿ ਆਸਟ੍ਰੇਲੀਆਈ ਟੀਮ ਦਾ ਆਤਮ ਵਿਸ਼ਵਾਸ ਇਸ ਵੇਲ੍ਹੇ ਡੋਲਿਆ ਹੋਇਆ ਹੈ।

ਉਹਨਾਂ ਕਿਹਾ ਕਿ ਆਮ ਤੌਰ ਉੱਪਰ ਆਸਟ੍ਰੇਲੀਆਈ ਟੀਮ ਜਿਸ ਆਤਮ ਵਿਸ਼ਵਾਸ ਨਾਲ ਵਿਰੋਧੀਆਂ ਦਾ ਸਾਹਮਣਾ ਕਰਦੀ ਹੈ ਉਸ ਦੀ ਇਸ ਵਾਰ ਟੀਮ ਵਿਚ ਘਾਟ ਵਿਖਾਈ ਦੇ ਰਹੀ ਹੈ।

ਉਹਨਾਂ ਕਿਹਾ ਕਿ ਆਸਟ੍ਰੇਲੀਆ ਟੀਮ ਇੱਕਜੁੱਟ ਹੋ ਕੇ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ ਅਤੇ ਇਸ ਤੋਂ ਅਲਾਵਾ ਕੋਈ ਵੱਡਾ ਖਿਡਾਰੀ ਵੀ ਇਸ ਦੌਰਾਨ ਉੱਭਰ ਕੇ ਸਾਹਮਣੇ ਨਹੀਂ ਆਇਆ ਹੈ ਜਿਸ ਦਾ ਮਾੜ੍ਹਾ ਪ੍ਰਭਾਵ ਵੀ ਟੀਮ ਉੱਪਰ ਪੈ ਰਿਹਾ ਹੈ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਇੰਗਲਿਸ਼ ਟੀਮ ਐਸ਼ੇਜ਼ ਲੜ੍ਹੀ ਦੌਰਾਨ ਵਧੀਆ ਬੱਲੇਬਾਜੀ ਕਰਦੀ ਹੈ ਤਾਂ ਟੀਮ ਦੇ ਐਸ਼ੇਜ਼ ਜਿੱਤਣ ਦੀ ਸੰਭਾਵਨਾ ਵੱਧ ਜਾਵੇਗੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸੌਖਾ ਨਹੀਂ ਸ਼੍ਰੀਲੰਕਾ ਨੂੰ ਸਰ ਕਰਨਾ : ਅਫਰੀਦੀ
ਮੈਚ ਜਿੱਤਣ ਲਈ ਲਗਾਉਣਾ ਹੋਵੇਗਾ ਜ਼ੋਰ
ਟੈਸਟ ਨਾਲ ਛੇੜਛਾੜ ਨਾ ਕਰੋ : ਮਿਆਂਦਾਦ
ਕੰਗਾਰੂਆਂ 'ਚ ਆਤਮਵਿਸ਼ਵਾਸ ਦੀ ਕਮੀ
ਕੈਫ ਨੂੰ ਟੀਮ ਇੰਡੀਆ 'ਚ ਵਾਪਸੀ ਦੀ ਆਸ
ਪੱਛਮੀ ਆਸਟ੍ਰੇਲਿਆ ਨਾਲ ਗੇਲ ਦਾ ਕਰਾਰ