ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਕੈਫ ਨੂੰ ਟੀਮ ਇੰਡੀਆ 'ਚ ਵਾਪਸੀ ਦੀ ਆਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੈਫ ਨੂੰ ਟੀਮ ਇੰਡੀਆ 'ਚ ਵਾਪਸੀ ਦੀ ਆਸ
ਭਾਸ਼ਾ
ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਮੱਧ ਕ੍ਰਮ ਦੇ ਬੱਲੇਬਾਜ ਮੁਹੰਮਦ ਕੈਫ ਨੂੰ ਆਪਣੇ ਪਿਛਲੇ ਕੌਮਾਂਤਰੀ ਰਿਕਾਰਡਾਂ ਅਤੇ ਪ੍ਰਭਾਵਸ਼ਾਲੀ ਘਰੇਲੂ ਪ੍ਰਦਰਸ਼ਨ ਸਦਕਾ ਰਾਸ਼ਟਰੀ ਟੀਮ ਵਿਚ ਆਪਣੀ ਵਾਪਸੀ ਦੀ ਆਸ ਹੈ।

ਆਪਣੀ ਚੁਸਤ ਫੀਲਡਿੰਗ ਲਈ ਜਾਣੇ ਜਾਂਦੇ ਕੈਫ ਇਸ ਗੱਲ 'ਤੇ ਭਰੋਸਾ ਨਹੀਂ ਕਰਦੇ ਕਿ ਉਹਨਾਂ ਦੀਆਂ ਕੌਮਾਂਤਰੀ ਮੈਚ ਖੇਡਣ ਦੀਆਂ ਇੱਛਾਵਾਂ ਉਹਨਾਂ ਦੇ ਪ੍ਰਦਰਸ਼ਨ ਕਾਰਣ ਪੂਰੀਆਂ ਨਹੀਂ ਹੋ ਸਕੀਆਂ।

ਉਹਨਾਂ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਮੈਨੂੰ ਕਿਉਂ ਕੱਢਿਆ ਗਿ।ਮੈਂ ਆਪਣੀ ਫਾਰਮ ਵਿਚ ਜਦੋਂ ਮੈਨੂੰ ਇੰਗਲੈਂਡ ਖਿਲਾਫ 2006 ਵਿਚ ਆਖਰੀ ਗਿਆਰਾਂ ਵਿਚ ਸ਼ਾਮਲ ਕੀਤਾ ਗਿਆ।

ਮੈਂ ਇੰਗਲੈਂਡ ਖਿਲਾਫ 91 ਦੌੜਾਂ ਜਮਾਈਆਂ ਅਤੇ ਇਸ ਤੋਂ ਪਹਿਲਾਂ ਵੀ ਮੈਂ ਦੋ ਦਫਾ ਅਰਧ ਸੈਂਕੜ੍ਹੇ ਜਮਾਏ ਸ।ਉਹਨਾਂ ਕਿਹਾ ਕਿ ਇਹ ਪੂਰਾ ਫੈਸਲਾ ਬੋਰਡ ਦਾ ਸੀ ਅਤੇ ਮੈਂ ਇਸ ਉੱਪਰ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਪੱਛਮੀ ਆਸਟ੍ਰੇਲਿਆ ਨਾਲ ਗੇਲ ਦਾ ਕਰਾਰ
ਮਾਈਕਲ ਵਾਨ ਦੇ ਸੰਨਿਆਸ 'ਤੇ ਹੈਰਾਨੀ ਪੋਂਟਿੰਗ ਨੂੰ
ਭਾਰਤ 'ਚ ਖੇਡੇਗੀ ਆਸਟਰੇਲੀਆਈ ਟੀਮ
ਸਮਿੱਥ ਨੂੰ ਐਸਏ ਕ੍ਰਿਕਟ ਦੇ ਮਹਤੀ ਅਵਾਰਡ
ਸ਼ਿਵਾਂਗੀ ਨਾਲ ਵਿਆਹ ਰਚਾਉਣਗੇ ਇਰਫਾਨ
ਥਾਮਸਨ ਵੱਲੋਂ ਪੋਂਟਿੰਗ ਦੀ ਆਲੋਚਨਾ