ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਪੱਛਮੀ ਆਸਟ੍ਰੇਲਿਆ ਨਾਲ ਗੇਲ ਦਾ ਕਰਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੱਛਮੀ ਆਸਟ੍ਰੇਲਿਆ ਨਾਲ ਗੇਲ ਦਾ ਕਰਾਰ
ਭਾਸ਼ਾ
ਵੈਸਟਇੰਡੀਜ਼ ਕਪਤਾਨ ਕ੍ਰਿਸ ਗੇਲ ਨੇ ਆਸਟ੍ਰੇਲਿਆ 'ਚ ਸ਼ੁਰੂ ਹੋਣ ਵਾਲੀ ਘਰੇਲੂ ਟਵੰਟੀ-20 ਲੜੀ ਲਈ ਪੱਛਮੀ ਆਸਟ੍ਰੇਲਿਆ ਨਾਲ ਕਰਾਰ ਕੀਤਾ ਹ।ਗੇਲ ਰਿਟਾਵਿਜ਼ਨ ਵਾਰਿਅਰਸ ਲਈ ਖੇਡਣਗੇ।

ਗੇਲ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) 'ਚ ਕਲਕੱਤਾ ਨਾਈਟ ਰਾਈਡਰਜ਼ ਵੱਲੋਂ ਖੇਡਦੇ ਹ।ਉਹ 12 ਟੀ-20 ਮੈਚ 'ਚ 41.27 ਦੇ ਔਸਤ ਨਾਲ 454 ਰਨ ਬਣਾ ਚੁੱਕੇ ਹ।ਗੇਲ ਨੇ 27 ਦੇ ਔਸਤ ਨਾਲ ਸੱਤ ਵਿਕੇਟ ਵੀ ਲਏ ਹਨ।

ਵਾਰਿਅਰਸ ਟੀਮ ਦੇ ਕੋਚ ਟਾਮ ਮੂਡੀ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਗੇਲ ਦੇ ਆ ਜਾਣ ਨਾਲ ਸਾਡੀ ਟੀਮ ਹੋਰ ਮਜ਼ਬੂਤ ਹੋਵੇਗ।ਹੁਣ ਸਾਡੇ ਕੋਲ ਬਿਹਤਰ ਪ੍ਰਦਰਸ਼ਨ ਕਰਕੇ 2010 ਸੀਜ਼ਨ ਲਈ ਪ੍ਰਵੇਸ਼ ਪਾਉਣ ਦਾ ਚੰਗਾ ਮੌਕਾ ਹ।ਗੇਲ ਦੇ ਇਲਾਵਾ ਹਰਫ਼ਨਮੌਲਾ ਡਵੇਨ ਬ੍ਰਾਵੋ ਵੀ ਇਸ ਲੜੀ 'ਚ ਖੇਡਣਗ।ਬ੍ਰਾਵੋ ਵਿਕਟੋਰੀਆ ਟੀਮ 'ਚ ਟੀਮ 'ਚ ਸ਼ਾਮਲ ਹੋਣਗੇ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਮਾਈਕਲ ਵਾਨ ਦੇ ਸੰਨਿਆਸ 'ਤੇ ਹੈਰਾਨੀ ਪੋਂਟਿੰਗ ਨੂੰ
ਭਾਰਤ 'ਚ ਖੇਡੇਗੀ ਆਸਟਰੇਲੀਆਈ ਟੀਮ
ਸਮਿੱਥ ਨੂੰ ਐਸਏ ਕ੍ਰਿਕਟ ਦੇ ਮਹਤੀ ਅਵਾਰਡ
ਸ਼ਿਵਾਂਗੀ ਨਾਲ ਵਿਆਹ ਰਚਾਉਣਗੇ ਇਰਫਾਨ
ਥਾਮਸਨ ਵੱਲੋਂ ਪੋਂਟਿੰਗ ਦੀ ਆਲੋਚਨਾ
ਵੈਸਟਇੰਡੀਜ਼ ਵੱਲੋਂ ਟੀਮ ਦੀ ਘੋਸ਼ਣਾ