ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਅੰਡਰ ਡਾਗ ਹੋਣ ਨਾਲ ਹਟਿਆ ਦਬਾਅ : ਯੂਨਿਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੰਡਰ ਡਾਗ ਹੋਣ ਨਾਲ ਹਟਿਆ ਦਬਾਅ : ਯੂਨਿਸ
ਭਾਸ਼ਾ
ਪਾਕਿਸਤਾਨੀ ਕਪਤਾਨ ਯੂਨਿਸ ਖਾਨ ਨੇ ਬੱਲੇਬਾਜੀ ਅਤੇ ਗੇਂਦਬਾਜੀ ਵਿਚ ਕਮਾਲ ਵਿਖਾਉਣ ਵਾਲੇ ਸ਼ਾਹਿਦ ਅਫਰੀਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਵਿਚ ਅੰਡਰ ਡਾਗ ਹੋਣ ਦਾ ਫਾਇਦਾ ਸਾਨੂੰ ਮਿਲਿਆ ਅਤੇ ਇਸ ਨਾਲ ਉਹਨਾਂ ਤੋਂ ਹੱਟ ਗਿਆ।

ਯੂਨਿਸ ਨੇ ਸੈਮੀਫਾਇਨਲ ਵਿਚ ਦੱਖਣੀ ਅਫਰੀਕਾ ਉੱਪਰ ਸੱਤ ਦੌੜਾਂ ਦੀ ਜਿੱਤ ਮਗਰੋਂ ਕਿਹਾ ਕਿ ਅਫਰੀਦੀ ਮੈਚ ਜੇਤੂ ਹੈ ਅਤੇ ਇਸ ਲਈ ਉਸ ਨੂੰ ਤੀਜੇ ਨੰਬਰ ਉੱਪਰ ਬੱਲੇਬਾਜੀ ਲਈ ਭੇਜਿਅ ਗਿਆ.ਉਹ ਸੰਕਲਪ ਬੱਧ ਖਿਡਾਰੀ ਹੈ ਅਤੇ ਮੈਨੂੰ ਪੂਰਾ ਭਰੋਸਾ ਸੀ ਕਿ ਉਹ ਚੰਗੀ ਪਾਰੀ ਖੇਡੇਗਾ।

ਪਾਕਿਸਤਾਨੀ ਕਪਤਾਨ ਨੇ ਹਾਲਾਂਕਿ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੱਤ।ਉਹਨਾਂ ਕਿਹਾ ਕਿ ਉਂਝ ਤਾਂ ਇਹ ਜਿੱਤ ਪੂਰੀ ਟੀਮ ਦੀਆਂ ਕੋਸ਼ਿਸ਼ਾਂ ਸਦਕਾ ਮਿਲੀ ਸੀ।

ਸਾਰੇ ਜਾਣਦੇ ਹਨ ਕਿ ਅਸੀਂ ਹੌਲੀ ਸ਼ੁਰੂਆਤ ਕਰਨ ਵਾਲੇ ਹਾਂ ਅਤੇ ਸਾਡੇ ਲਈ ਅੰਡਰ ਡਾਗ ਹੋਣਾ ਚੰਗਾ ਰਿਹਾ.ਹੁਣ ਅਚਾਨਕ ਹੀ ਅਸੀਂ ਚੰਗੀ ਸਥਿੱਤੀ ਵਿਚ ਪੁੱਜ ਗਏ ਹਾਂ ਅਤੇ ਜੇਕਰ ਸਾਡਾ ਇਹੋ ਪ੍ਰਦਰਸ਼ਨ ਜ਼ਾਰੀ ਰਹਿੰਦਾ ਹੈ ਤਾਂ ਵਿਸ਼ਵ ਕੱਪ ਸਾਡਾ ਹੋਵੇਗਾ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਪਾਕਿ ਫਾਇਨਲ 'ਚ,ਅਫਰੀਦੀ ਮੈਨ ਆਫ ਦ ਮੈਚ
ਕੇਕੇਆਰ ਅਤੇ ਬੁਕਾਨਨ ਅਧਿਕਾਰਕ ਰੂਪ ਨਾਲ ਅਲੱਗ
ਖਿਤਾਬ ਹਰ ਹਾਲ 'ਚ ਜਿਤਾਂਗੇ:ਸਰਵਨ
ਆਈਪੀਐਲ ਖੇਡਣਾ ਫਾਇਦੇਮੰਦ:ਨਾਇਰ
ਸ਼੍ਰੀਲੰਕਾ ਦਾ ਜੇਤੂ ਰੱਥ ਰੋਕਣ ਉੱਤਰੇਗਾ ਵੈਸਟਇੰਡੀਜ਼
ਅੰਮ੍ਰਿਤਸਰ ਦੇ ਦੋ ਖਿਡਾਰੀਆਂ ਦੀ ਅੰਡਰ-16 ਟੀਮ ਲਈ ਚੋਣ