ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਛੱਕਾ ਮਾਰਿਆ ਤਾਂ ਵਾਪਸ ਪਰਤਨਾ ਪਵੇਗਾ ਪੈਵੇਲੀਅਨ
ਭਾਸ਼ਾ
ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀ ਭਲਾਂ ਹੀ ਇੰਡੀਅਨ ਪ੍ਰੀਮੀਅਰ ਲੀਗ 'ਚ ਛੱਕਿਆਂ ਦੀ ਬਰਸਾਤ ਦਾ ਲੁਤਫ਼ ਉਠਾ ਰਹੇ ਹੋਣ,ਲੇਕਿਨ ਬ੍ਰਿਟੇਨ ਦੇ ਇੱਕ ਕ੍ਰਿਕਟ ਕਲੱਬ ਨੇ ਗੁਆਂਢੀਆਂ ਦੇ ਘਰਾਂ ਨੂੰ ਬਚਾਉਣ ਲਈ ਖਿਡਾਰੀਆਂ ਦੇ ਛੱਕੇ ਮਾਰਨ 'ਤੇ ਰੋਕ ਲਗਾ ਦਿੱਤੀ ਗਈ ਹੈ.

ਨਾਰਥ ਯਾਰਕ ਦੇ ਹੈਰੋਗੇਟ ਕ੍ਰਿਕਟ ਕਲੱਬ ਦੇ ਖਿਡਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਬਾਊਂਡਰੀ ਦੇ ਬਾਹਰ ਗੁਆਂਢੀਆਂ ਦੇ ਘਰ ਵਿੱਚ ਗੇਂਦ ਮਾਰਨਗੇ ਤਾਂ ਉਨ੍ਹਾਂ ਨੂੰ ਆਊਟ ਘੋਸ਼ਿਤ ਕੀਤਾ ਜਾਵੇਗਾ.ਡੇਲੀ ਟੈਲੀਗ੍ਰਾਫ਼ 'ਚ ਛਪੀ ਰਿਪੋਰਟ ਮੁਤਾਬਕ ਮੈਦਾਨ ਦੀ ਮਾਲਿਕ ਬੋਰੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗੁਆਂਢੀਆਂ ਦੀ ਸ਼ਿਕਾਇਤ ਮਿਲੀ ਹੈ.
ਹੋਰ ਵੀ
ਆਈਸੀਸੀ ਟ੍ਰਾਫੀ ਦੀ ਸੁਰੱਖਿਆ ਬਾਰੇ ਚਰਚਾ
ਨਯੂਜੀਲੈਂਡ ਸੁਰੱਖਿਆ ਟੀਮ ਪਾਕਿ ਭੇਜੇਗਾ
ਭਾਰਤੀਆਂ ਤੋਂ ਰੁੱਸਿਆ ਹੈ,ਮੈਨ ਆਫ਼ ਦ ਮੈਚ
ਮੁੰਬਈ ਇੰਡੀਅਨਜ਼ ਨੇ ਹਰਭਜਨ ਦੇ ਵਿਵਹਾਰ 'ਤੇ ਖੇਦ ਜਤਾਇਆ
ਆਈਸੀਸੀ ਦਾ ਅਕਸ ਸੁਧਾਰਨ ਦੀ ਜਰੂਰਤ:ਮੋਰਗਨ
ਆਪਣੇ ਖੇਡ 'ਤੇ ਧਿਆਨ ਦੇਵਾਂਗਾ:ਸ਼੍ਰੀਸੰਤ