ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੁੰਬਈ ਟੀਮ ਵੱਲੋਂ ਹਰਭਜਨ ਦੇ ਵਿਵਹਾਰ 'ਤੇ ਖੇਦ
ਭਾਸ਼ਾ
ਮੁੰਬਈ ਟੀਮ ਨੇ ਅੱਜ ਆਪਣੇ ਬਰਖਾਸਤ ਕਾਰਜਕਾਰੀ ਕਪਤਾਨ ਹਰਭਜਨ ਸਿੰਘ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਖੇਦ ਵਿਅਕਤ ਕਰਦੇ ਹੋਏ ਆਸ਼ਾ ਜਤਾਈ ਕਿ ਮਾਮਲੇ ਦੀ ਕੱਲ੍ਹ ਹੋਣ ਵਾਲੀ ਸੁਣਵਾਈ ਦੇ ਬਾਅਦ ਇਸ ਨੂੰ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਜਾਵੇਗਾ.

ਹਰਭਜਨ ਨੂੰ ਪੰਜਾਬ ਦੇ ਖਿਡਾਰੀ ਐਸ.ਸ਼੍ਰੀਸੰਤ 'ਤੇ ਥੱਪੜ ਮਾਰਨ ਲਈ ਅਸਥਾਈ ਤੌਰ 'ਤੇ ਬਰਖਾਸਤ ਕੀਤਾ ਗਿਆ ਹੈ.ਇਸ ਸਬੰਧਉਨ੍ਹਾਬੋਲਦਿਆਕਿਹਿ ਮੁੰਬਈ ਟੀਮ ਦੇ ਇੱਕ ਅਧਿਕਾਰੀ ਨੇ ਮੋਹਾਲੀ 'ਚ ਦੋ ਦਿਨ ਪਹਿਲਾਂ ਘਟੀ ਘਟਨਾ ਨੂੰ ਬਦਕਿਸਮਤ ਦੱਸਿਆ ਅਤੇ ਕਿਹਾ ਕਿ ਇਹ ਮਸਲਾ ਜਲਦ ਹੀ ਸੁਲਝਾ ਲਿਆ ਜਾਵੇਗਾ.

ਇਸ ਅਧਿਕਾਰੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ,ਲੇਕਿਨ ਉਨ੍ਹਾਂ ਨੇ ਇੱਕ ਬਿਆਨ 'ਚ ਕਿਹਾ ਕਿ ਹਰਭਜਨ ਸਿੰਘ ਅਤੇ ਪੰਜਾਬ ਦੇ ਐਸ.ਸ਼੍ਰੀਸੰਤ ਵਿੱਚ ਘਟੀ ਘਟਨਾ ਬਹੁਤ ਮੰਦਭਾਗੀ ਹੈ.ਸੰਚਾਲਕ ਮੰਡਲ ਨੇ ਘਟਨਾ ਦੀ ਜਾਂਚ ਲਈ ਪੈਨਲ ਨਿਯੁਕਤ ਕੀਤਾ ਹੈ.ਮੁੰਬਈ ਇੰਡੀਅਨਜ਼ ਨੂੰ ਆਸ਼ਾ ਹੈ ਕਿ ਪੈਨਲ,ਜੋ ਵੀ ਫੈਸਲਾ ਕਰੇਗਾ, ਉਹ ਕ੍ਰਿਕਟ ਅਤੇ ਲੀਗ ਦੇ ਹਿੱਤ 'ਚ ਹੋਵੇਗਾ.ਉਨ੍ਹਾਂ ਨੇ ਕਿਹਾ ਕਿ ਮੁੰਬਈ ਟੀਮ ਨੂੰ ਆਸ਼ਾ ਹੈ ਕਿ ਹਰਭਜਨ ਮਾਮਲਾ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਜਾਵੇਗਾ.
ਹੋਰ ਵੀ
ਆਈਸੀਸੀ ਦਾ ਅਕਸ ਸੁਧਾਰਨ ਦੀ ਜਰੂਰਤ:ਮੋਰਗਨ
ਆਪਣੇ ਖੇਡ 'ਤੇ ਧਿਆਨ ਦੇਵਾਂਗਾ:ਸ਼੍ਰੀਸੰਤ
ਹਰਭਜਨ ਨੂੰ ਕਾਰਨ ਦੱਸੋ ਨੋਟਿਸ
ਭੱਜੀ-ਸ਼੍ਰੀਸੰਥ ਨੇ ਵਿਵਾਦ ਸੁਲਝਾਇਆ
ਯੁਵਰਾਜ ਵੱਲੋਂ ਗੇਂਦਬਾਜਾਂ ਦੀ ਤਾਰੀਫ
ਸਪੀਡ ਨੂੰ ਜੁਲਾਈ ਤੱਕ ਛੁੱਟੀ ਦਿੱਤੀ