ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪਣੇ ਖੇਡ 'ਤੇ ਧਿਆਨ ਦੇਵਾਂਗਾ:ਸ਼੍ਰੀਸੰਤ
ਭਾਸ਼ਾ
ਹਰਭਜਨ ਸਿੰਘ ਦੁਆਰਾ ਸ਼੍ਰੀਸੰਤ ਦੇ ਮਾਰੇ ਥੱਪੜ ਤੋਂ ਬਾਅਦ ਹੰਝੂਆਂ ਨਾਲ ਤਰ ਹੋਣ ਵਾਲੇ ਤੇਜ਼ ਗੇਂਦਬਾਜ਼ ਐਸ.ਸ਼੍ਰੀਸੰਤ ਨੇ ਕਿਹਾ ਹੈ ਕਿ ਉਹ ਇਸ ਘਟਨਾ ਨੂੰ ਜਲਦੀ ਹੀ ਭੁਲਾਉਣ ਅਤੇ ਧਿਆਨ ਦੇਣ ਦੀ ਕੋਸ਼ਿਸ ਕਰ ਰਹੇ ਹਨ.

ਸ਼ੁਕਰਵਾਰ ਨੂੰ ਘਟੀ ਇਸ ਘਟਨਾ ਬਾਅਦ ਸ਼੍ਰੀਸੰਤ ਨੇ ਇਸ ਨੂੰ ਤਵੱਜੋ ਨਾ ਦੇਣ ਦੀ ਕੋਸ਼ਿਸ ਕੀਤੀ,ਲੇਕਿਨ ਕੇਰਲ ਦੇ ਇਸ ਤੇਜ਼ ਗੇਂਦਬਾਜ਼ ਨੇ ਬਾਅਦ 'ਚ ਅਪਣਾ ਰਵੱਈਆ ਬਦਲਦੇ ਹੋਏ ਦਾਅਵਾ ਕੀਤਾ ਕਿ ਮੁੰਬਈ ਇੰਡੀਅਨਜ਼ ਦੇ ਕਾਰਜਵਾਹਕ ਕਪਤਾਨ ਨੇ ਉਨ੍ਹਾਂ ਨਾਲ ਬੁਰ੍ਹਾ ਵਿਵਹਾਰ ਕੀਤਾ ਹੈ.ਉਨ੍ਹਾਂ ਨੂੰ ਹਰਭਜਨ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਪਰ ਮੈਂ ਇਹ ਸਾਰਾ ਕੁੱਝ ਭੁੱਲ ਕੇ ਆਪਣੇ ਖੇਡ 'ਤੇ ਧਿਆਨ ਦੇਵਾਂਗਾ.

ਇਸ ਮਾਮਲੇ 'ਚ ਹਰਭਜਨ ਨੂੰ ਕੱਲ੍ਹ ਦਿੱਲੀ 'ਚ ਅਨੁਸ਼ਾਸਨਾਤਮਕ ਸੁਣਵਾਈ ਤੋਂ ਗੁਜ਼ਰਨਾ ਹੋਵੇਗਾ ਅਤੇ ਜੇਕਰ ਉਨ੍ਹਾਂ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਨ੍ਹਾਂ 'ਤੇ ਪੰਜ ਟੈਸਟ ਜਾਂ ਦਸ ਇੱਕ ਦਿਨਾ ਮੈਚ 'ਤੇ ਰੋਕ ਲਗਾਈ ਜਾ ਸਕਦੀ ਹੈ.
ਹੋਰ ਵੀ
ਹਰਭਜਨ ਨੂੰ ਕਾਰਨ ਦੱਸੋ ਨੋਟਿਸ
ਭੱਜੀ-ਸ਼੍ਰੀਸੰਥ ਨੇ ਵਿਵਾਦ ਸੁਲਝਾਇਆ
ਯੁਵਰਾਜ ਵੱਲੋਂ ਗੇਂਦਬਾਜਾਂ ਦੀ ਤਾਰੀਫ
ਸਪੀਡ ਨੂੰ ਜੁਲਾਈ ਤੱਕ ਛੁੱਟੀ ਦਿੱਤੀ
ਐਮਸੀਸੀ ਦੀ ਕਪਤਾਨੀ ਕਰਨਗੇ ਕੇਰਨਸ
ਕ੍ਰਿਕੇਟਰਾਂ ਦਾ ਰੈਂਪ ਦੇ ਚੱਲਣ ਦਾ ਵਿਰੋਧ